ਦਿਲ ਵਿਚ ਦੂਰੀ Poem by Ajay Srivastava

ਦਿਲ ਵਿਚ ਦੂਰੀ

ਦਿਲੋਂ ਵਿਚ ਜਗਾਹ - ਦੂਜੇ ਲੋਕਾਂ ਵਾਸਤੇ ਪਯਾਰ
ਉਸ ਵੇਲੇ ਨਵੀ ਲੋਕਾਂ ਵਾਸਤੇ ਦਿਲ ਵਿਚ ਜਗਾਹ ਨਹੀਂ ਹੋਂਦੀ

ਦਿਲ ਵਿਚ ਡਰ - ਜਦੋ ਦਿਮਾਗ ਗਲਤ ਗੱਲਬਾਤ ਦਾ ਸ਼ੱਕ ਹੋਂਦ ਹੈ
ਉਸ ਵੇਲੇ ਨਵੀ ਦੋਸਤੋ ਦੀ ਨਾਰਾਜਗੀ ਦਾ ਡਰ ਲਾਗਤ ਹੈ

ਦਿਲ ਵਿਚ ਪਯਾਰ - ਜਦੋ ਤਹਾਡੇ ਦਿਲ ਵਿਚ ਪਯਾਰ ਅਤੇ ਪਯਾਰ ਹੋਂਦ ਹੈ
ਉਸ ਵੇਲੇ ਅਸੀਂ ਵੰਡਣ ਨਹੀਂ ਚਾਹੰਦੇ ਜ਼ਿਆਦਾ ਨਾਲ ਭੀ ਤਕਲੀਫ ਹੋਂਦੀ ਹੈ

ਦਿਲ ਵਿਚ ਯਾਦ - ਜਦੋ ਤਹਾਡੇ ਕੋਲ ਮਾੜੇ ਅਨੁਭਵ ਹੋੰਦ ਹੈ
ਉਸ ਵੇਲੇ ਸਾਡੇ ਕੋਲ ਨਫਰਤ ਹੋਂਦੀ ਹੈ, ਪਯਾਰ ਲਯੀ ਜਗਾਹ ਨਹੀਂ ਹੋਂਦੀ ਹੈ

ਦਿਲ ਵਿਚ ਦੂਰੀ - ਬਿਮਾਰੀ ਦਾ ਘਰ ਨਹੀਂ ਹੋਣਾ ਚਾਹੀਦਾ
ਦਿਲ ਵਿਚ ਦੂਰੀ - ਹਿੰਸਾ, ਅਸ਼ਾਂਤੀ ਅਤੇ ਨਫਰਤ ਨੂੰ ਜਨਮ ਦੇਂਦੀ ਹੈ

ਦਿਲ ਵਿਚ ਦੂਰੀ
Tuesday, July 19, 2016
Topic(s) of this poem: understanding
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success