ਫੌਜੀ ਦਾ ਨਾਰਾ Poem by Ajay Srivastava

ਫੌਜੀ ਦਾ ਨਾਰਾ

ਫੌਜੀ ਦਾ ਧਰਮ -ਦੇਸ਼ ਦੀ ਧਰਤੀ ਵਾਸਤੇ
ਫੌਜੀ ਦੀ ਵਰਦੀ - ਲੋਕਾਂ ਦਾ ਸਮਰਥਨ
ਫੌਜੀ ਦੇ ਹਥਿਆਰ - ਲੋਕ ਦਾ ਮਨੋਬਲ
ਫੌਜੀ ਦੇ ਕਦਮ -ਲੋਕ ਦਾ ਵਿਸ਼ਵਾਸ
ਫੌਜੀ ਦਾ ਇਮਾਨ - ਫੌਜੀ ਦੀ ਜਿੰਦਗੀ ਦੇਸ਼ ਲਯੀ
ਫੌਜੀ ਦੇ ਹਾਥ - ਦੁਸ਼ਮਨੋਂ ਦੇ ਖਿਲਾਫ
ਫੌਜੀ ਦਾ ਵਿਸ਼ਵਾਸ਼ - ਲੋਕ ਦਾ ਸਾਥ
ਫੌਜੀ ਦੇ ਦਿਨ ਅਤੇ ਰਾਤ - ਦੇਸ਼ ਦੀ ਸੁਰਕ੍ਸ਼ਾ ਵਾਸਤੇ
ਫੌਜੀ ਦਾ ਦਿਲ - ਦੇਸ਼ ਦੇ ਵਾਸਤੇ ਫੁੱਲ, ਦੁਸਮਨੋ ਵਾਸਤੇ ਕਾਟੇ
ਫੌਜੀ ਦਾ ਧਰਮ ਗਰੰਥ - ਦੇਸ਼ ਦੀ ਸੀਮਾ ਰੇਖਾ
ਸਾਡਾ ਹਿੰਦੁਸਤਾਨ ਸਾਡਾ ਹਿੰਦੁਸਤਾਨ ਹਰ ਫੌਜੀ ਦਾ ਨਾਰਾ

Monday, September 19, 2016
Topic(s) of this poem: patriotism
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success