ਜਿੰਦਗੀ ਏਕ Poem by Ajay Srivastava

ਜਿੰਦਗੀ ਏਕ

ਜਿੰਦਗੀ ਏਕ ਬਾਰ ਸਬਨੁ ਮੋਕਾ ਦੇਂਦੀ ਹੈ
ਜਿੰਦਗੀ ਦੇ ਰੰਗ ਨਿਰਾਲੇ
ਕਦੀ ਖੁਸ਼ੀ ਤੇ ਕਦੀ ਗਮ

ਦੁਖੋ ਵਿਚ ਸ਼ੇਰੋ ਵਰਗਾ ਜਿਨਾ ਚਾਹੀਦਾ
ਦੁਖੋ ਵਿਚ ਤਵਾੜੇ ਅਨੁਭਵ ਦਾ ਗਰੰਥ ਆਉ ਜਾਂਦਾ ਹੈ
ਤਾਵਾਨੁ ਸ਼ਕਤੀ ਦੇ ਦੇਂਦਾ ਹੈ

ਸੁਕੋ ਵਿਚ ਰਬ ਨਾਲ ਗਲ ਬਾਤ ਕਰਨੀ ਚਾਹੀਦੀ
ਰਬ ਦੁਖੋ ਨੂ ਕੜ ਦੇਂਦੇ ਹੈ ਤੇ ਤਵਾੜੇ ਕੋਲ ਸੁਖ ਤੇ ਸੁਖ ਹੋ ਜਾਂਦਾ ਹੈ

ਜਿੰਦਗੀ ਤੋ ਕਦੀ ਨਾਰਾਜ ਨਹੀ ਹੋਣਾ ਚਾਹਿਦਾ
ਜਿੰਦਗੀ ਦੇ ਹਰ ਵਿਚ ਖੁਸ਼ੀ ਨਾਲ ਜਿਨਾ ਚਾਹਿਦਾ

ਜਿੰਦਗੀ ਏਕ
Tuesday, April 5, 2016
Topic(s) of this poem: life
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success