ਮੌਤ Poem by Sukhbir Singh Alagh

ਮੌਤ

Rating: 5.0

ਮਰਨ ਤੋਂ ਬਾਅਦ ਰੱਬ ਨੂੰ
ਕਿ ਮੂੰਹ ਦਿਖਾਇਗਾ ਤੂੰ ।

ਕਿੰਝ ਪਾਪ ਛੁਪਾਏਗਾ
ਕਿੰਝ ਫਤਿਹ ਬੁਲਾਏਗਾ ਤੂੰ ।

ਕਿਹੜੇ ਬਹਾਨੇ ਬਣਾਏਗਾ
ਕਿਹੜੀਆਂ ਚਤੁਰਾਈਆਂ ਦਿਖਾਏਗਾ ਤੂੰ ।

ਸੱਚ ਕਵਾ ਤਦ ਬਹੁਤ ਰੋਏਗਾ
ਤਦ ਬਹੁਤ ਪਛੁਤਾਏਗਾ ਤੂੰ ।

ਤਦ ਬਹੁਤ ਦੇਰ ਹੋ ਜਾਏਗੀ
ਜਮਾਂ ਦੀ ਮਾਰ ਖਾਏਗਾ ਤੂੰ ।

ਬਹੁਤ ਸਜਾਵਾਂ ਮਿਲਣਗੀਆਂ
ਨਾਮ ਤੋਂ ਬਿਨਾ ਪਛੁਤਾਏਗਾ ਤੂੰ ।

ਤੇਰਾ ਦੁੱਖ ਤਦ ਕਿਸੇ ਨੇ ਨੀ ਵੰਡਣਾ
ਕਲਾ ਹੀ ਸਜ਼ਾਵਾਂ ਭੁਗ਼ਤਾਂਏਗਾ ਤੂੰ ।

ਨਾਮ ਤੋਂ ਬਿਨਾ ਪਛੁਤਾਏਗਾ
ਪਛੁਤਾਂਦਾ ਹੀ ਰਹਿ ਜਾਏਗਾ ਤੂੰ ।

Marn toh baad rab nu
ki muh dikhaega tu

Kinj paap chupaega
Kinj Fateh bulaega tu

kehre bahane bnaega
kehria chaturaia dekhaiga tu

Sach kva tad bhout
Tad bhout pachutaega tu

Tera dukh tad kise ne ni vandna
klla hi sjava pugtaega tu

Naam toh bina pachutaega
pachutanda hi reh jaega tu....

Saturday, October 22, 2016
Topic(s) of this poem: death
COMMENTS OF THE POEM
Rajnish Manga 29 November 2016

Amazing composition calling upon the man to devote his life to the name of God and attain a life of righteousness. Thanks. I quote: ਤਦ ਬਹੁਤ ਦੇਰ ਹੋ ਜਾਏਗੀ ਜਮਾਂ ਦੀ ਮਾਰ ਖਾਏਗਾ ਤੂੰ । ਤਦ ਬਹੁਤ ਦੇਰ ਹੋ ਜਾਏਗੀ ਜਮਾਂ ਦੀ ਮਾਰ ਖਾਏਗਾ ਤੂੰ ।

0 0 Reply
READ THIS POEM IN OTHER LANGUAGES
Close
Error Success