ਗੁਸੇ ਨੂ ਛਡ ਦੋ
ਸਬਦੇ ਨਾਲ ਰਲ ਮਿਲ ਜੋ
ਲੋਕਾ ਦੀ ਗਲਾ ਤਵਾੜੇ ਵਾਸਤੇ ਪ੍ਯਾਰ ਦੀ ਪਹਚਾਨ ਹੋਂਦੀ ਹੈ
ਤਵਾੜੇ ਉਤੇ ਗੁੱਸਾ ਲੋਕਾ ਦੀ ਚਾਹਤ ਹੋਂਦੀ ਹੈ
ਗੇਰੋ ਨਾਲ ਗੁੱਸਾ ਨਹੀ ਹੋਂਦਾ
ਤੁਸੀਂ ਸਬਦੀ ਉਮੀਦ ਹੋ ਤਦੀ ਤਵਾੜੇ ਉਤੇ ਗੁੱਸਾ ਹੋਂਦਾ ਹੈ
ਅਪਨੋ ਨਾਲ ਗੁੱਸਾ ਤੇ ਪ੍ਯਾਰ ਹੋਂਦਾ ਹੈ
ਦਿਲ ਤੇ ਨਾਲ ਨਾਲ ਸਮਝਣ ਦੀ ਗਲਾ ਹੋਂਦੀ ਹੈ
ਕਦੀ ਤਵਾੜੀ ਭਲਾਈ ਵਾਸਤੇ ਸਬਕ ਹੋਂਦੀ ਹੈ
ਬਾਕੀ ਦੀ ਗਲਾ ਨੂ ਛਡ ਦੋ
ਸੋਨੀ ਗਲਾ ਨੂ ਦਿਲ ਵਿਚ ਪਾ ਲੋ
This poem has not been translated into any other language yet.
I would like to translate this poem