ਦਿਲ ਅਤੇ ਵਿਚਾਰ
ਰੱਬ ਦਾ ਖਯਾਲ - ਜਦੋ ਜਰੂਰਤਮੰਦ ਦੀ ਮਦਦ ਕਰਦੇ ਹੈ
ਦਿਲ ਤੇ ਸੰਬੰਧ
ਸੰਬੰਧ ਵਿਚ ਗਰਮਜੋਸ਼ੀ - ਜਦੋ ਇਕ ਦੂਜੇ ਦੀ ਤਕਲੀਫ਼ ਨੂੰ ਸਾਂਝਾ ਕਰਦੇ ਹੈ
ਦਿਲ ਅਤੇ ਪਯਾਰ
ਪਯਾਰ ਨੂੰ ਬੰਧਨਾਂ - ਜਦੋ ਇਕ ਦੂਜੇ ਦੀ ਗੱਲਬਾਤ ਵਿਚ ਵਿਸ਼ਵਾਸ਼ ਹੋਂਦ ਹੈ
ਦਿਲ ਤੇ ਨਫਰਤ
ਨਫਰਤ ਨੂੰ ਕੱਢਣਾ - ਜਦੋ ਇਕ ਦੂਜੇ ਦੀ ਗ਼ਲਤੀ ਨੂੰ ਭੁੱਲ ਜਾਂਦੇ ਹੈ
ਦਿਲ ਅਤੇ ਧੜਕਣ
ਧੜਕਣ ਵਿਚ ਜਿੰਦਗੀ - ਜਦੋ ਗ਼ਲਤੀ ਨੂੰ ਭੁੱਲ ਪਯਾਰ ਕਰਦੇ ਹੈ
ਰੱਬ ਨੇ ਸਾਨੂੰ ਦਿਲ ਦਿਤਾ ਧੜਕਨ ਵਾਸਤੇ
ਅਸੀਂ ਲੋਕਾਂ ਕਦੀ ਦਿਲ ਦੀ ਧੜਕਣ ਨੂੰ ਨਫਰਤ ਨਾਲ ਮਿਲਾ ਦਿਤਾ ਤੇ ਕਦੀ ਦਿਲ ਦੀ ਧੜਕਣ ਨੂੰ ਸਵਯ ਸਵਾਰਥ ਨਾਲ ਦੋਸਤੀ ਕਰ ਦਿਤੀ
This poem has not been translated into any other language yet.
I would like to translate this poem