ਤਹਾਡੇ ਸਮਯ ਦੀ ਲੋੜ ਹੈ
ਤਹਾਡੇ ਸੋਚ ਵਿਚ ਬਦਲਾਵ ਦੀ ਲੋੜ ਹੈ
ਹਰੇਕ ਬੰਦੇ ਦੇ ਗੁੱਸੇ ਉਤੇ ਨਿਯੰਤਰਣ ਦੀ ਲੋੜ ਹੈ
ਹਰੇਕ ਬੰਦੇ ਨੂੰ ਇਮਾਨਦਾਰੀ ਦਾ ਮਤਬਲ ਸਮਝਣੇ ਦੀ ਲੋੜ ਹੈ
ਦੇਸ਼ ਵਿਚ ਪੈੜ ਲੱਗਣੇ ਦੀ ਲੋੜ ਹੈ
ਦੇਸ਼ ਵਿਚ ਪ੍ਰਦੂਸ਼ਣ ਨੂੰ ਕਮ ਕਰਨ ਦੀ ਲੋੜ ਹੈ
ਦੇਸ਼ ਵਿਚ ਸਫਾਈ ਦੀ ਲੋੜ ਹੈ
ਦੇਸ਼ ਵਿਚ ਪੋਸ਼ਣ ਖਾਣੇ ਦੀ ਲੋੜ ਹੈ
ਹਿੰਦੁਸਤਾਨ ਦੇ ਹਰੇਕ ਨਾਗਰਿਕ ਦੀ ਸਿਹਤ ਵਾਸਤੇ
ਦੇਸ਼ ਵਿਚ ਸਿਹਤ ਸੇਵਾ ਦੀ ਲੋੜ ਹੈ
ਦੇਸ਼ ਵਿਚ ਸ਼ਿਕ੍ਸ਼ਾ ਦੀ ਲੋੜ ਹੈ
ਦੇਸ਼ ਵਿਚ ਕਾਨੂੰਨ ਦਾ ਪਾਲਣ ਕਾਰਨ ਦੀ ਲੋੜ ਹੈ
ਤਹਾਡੇ ਧਯਾਨ ਦੀ ਲੋੜ ਹੈ
ਆਪਣੀ ਜਿੰਮੇਵਾਰੀ ਤੇ ਸਭਿ ਪੂਰੀ ਕਰਦੇ ਹੈ ਇਨਸਾਨ ਅਤੇ ਪਰਮੇਸ਼ੁਰ ਦੇ ਹੋਰ ਜੀਵ
This poem has not been translated into any other language yet.
I would like to translate this poem