ਕਿਸਾਨੋ ਦੇ ਚੇਹਰੇ ਉਤੇ ਮੁਸਕਾਨ
ਜਦੋ ਬਿਜਲੀ, ਪਾਣੀ ਖਾਦ ਔਰ ਬੀਜ ਦੀ ਸਪਲਾਈ -ਸਮਯ ਨਾਲ ਹੋਂਦੀ ਹੈ
ਲੋਕਾ ਦੇ ਚੇਹਰੇ ਉਤੇ ਮੁਸਕਾਨ
ਜਦ ਵੱਧ ਰਹੀ ਕੀਮਤ ਨੂੰ ਕੰਟਰੋਲ ਅਤੇ ਘਟਾ ਰਹੇ ਹਨ
ਦੇਸ਼ ਵਿਚ ਸ਼ਾਂਤੀ
ਜਦੋ ਕਿਸਾਨੋ ਤੇ ਲੋਕਾ ਦੇ ਚੇਹਰੇ ਉਤੇ ਮੁਸਕਾਨ ਹੋਂਦੀ ਹੈ
ਦੇਸ਼ ਵਿਚ ਪ੍ਰਗਤੀ
ਜਦੋ ਲੋਕਾ ਕਾਰਜ ਨੂ ਇਮਾਨਦਾਰੀ ਤੇ ਮੇਹਨਤ ਨਾਲ ਕਰਦੇ ਹੈ
ਲੋਕਾ ਦੀ ਪ੍ਰਗਤੀ
ਜਦੋ ਦੇਸ਼ ਦੀ ਪ੍ਰਗਤੀ ਹੋਂਦੀ ਹੈ
ਜਦੋ ਦੇਸ਼ ਵਿਚ ਸ਼ਾਂਤੀ ਹੋਂਦੀ ਹੈ
ਜਦੋ ਲੋਕਾ ਇਮਾਨਦਾਰੀ ਤੇ ਮੇਹਨਤ ਨਾਲ ਕਾਰਜ ਕਰਦੇ ਹੈ
ਜਦੋ ਲੋਕਾ ਨਿਜੀ ਸ੍ਵਾਰਥ ਨੂ ਛਡ ਹਰੇਕ ਦੀ ਭਲਾਈ ਲਈ ਕਾਰਜ ਕਰਦੇ ਹੈ
This poem has not been translated into any other language yet.
I would like to translate this poem