ਕਾਮ -ਹਵਸ ਜਿੰਦਗੀ ਵਿਚ ਪ੍ਰਗਤੀ ਦਾ ਇਕ ਕਦਮ
ਕਾਮ ਹੈ, ਪਰਿਵਾਰ ਦੀ ਪ੍ਰਗਤੀ ਅਤੇ ਸੁਖ ਹੈ
ਕਾਮ ਵਿਚ ਨੁਕਸਾਨ ਜਦੋ ਤਹਾਡੇ ਨਿਯੰਤਰਣ ਵਿਚ ਨਹੀਂ ਹੋਂਦ ਹੈ
ਕ੍ਰੋਧ - ਕਦੀ ਜਰੂਰਤ, ਤੇ ਕਦੀ ਕਮਜ਼ੋਰੀ
ਪਿਆਰ ਨਾਲ ਗੱਲਬਾਤ ਨਹੀਂ ਮਾਣਦੇ
ਜਦੋ ਲੋਕਾਂ ਤਹਾਡੀ ਗੱਲਬਾਤ ਨੂੰ ਮਹਤਵ ਨਹੀਂ ਦੇਂਦੇ
ਲੋਭ - ਸਾਡਾ ਅਤੇ ਸਾਡਾ
ਮੇਹਨਤ ਦੂਜੇ ਲੋਕਾਂ ਦੀ, ਇਨਾਮ ਸਾਡਾ
ਹਰੇਕ ਚੰਗੀ ਵਸਤੂ, ਸਾਡੀ ਸੰਪਤੀ
ਮੋਹ - ਉਮੀਦ ਦਾ ਭੰਡਾਰ
ਉਸ ਦੀ ਭਲਾਈ ਤੇ ਉਸ ਦੀ ਚਾਹਤ
ਜਿੰਦਗੀ ਦਾ ਸਹਾਰਾ ਇਕ ਪਲ ਔਰ ਚਾਹੀਦਾ
ਮਾਯਾ - ਚਲਦੀ ਦਾ ਨਾਮ
ਬਾਜ਼ਾਰ ਦੀ ਜਰੂਰਤ, ਇਕ ਹੱਥ ਸੇ ਚਲੀਏ ਦੂਜੇ ਹੱਥ ਆਨਿ
ਹਰ ਇਕ ਬੰਦੇ ਦੀ ਜਰੂਰਤ ਹੋਂਦੀ ਹੈ
ਇਹੀ ਸੁਖ ਅਤੇ ਦੁੱਖ ਦਾ ਕਾਰਨ ਬਣ ਜਾਂਦੀ ਹੈ
This poem has not been translated into any other language yet.
I would like to translate this poem