ਗੁਰੂਓ ਤੇ ਸੰਤੋ Poem by Ajay Srivastava

ਗੁਰੂਓ ਤੇ ਸੰਤੋ

ਗੁਰੂਓ ਤੇ ਸੰਤੋ ਦੀ ਸੰਗਤ
ਰੂਹ ਨੂੰ ਸੁਕੂਨ ਵਾਸਤੇ

ਗੋਵਿੰਦ ਨਾਮ ਰਬ ਦਾ
ਬਿਗਾਨੇ ਨੂੰ ਆਪਣਾ ਕਰਨ ਲਯੀ
ਨਾਮ ਰਬ ਦਾ ਸੁਭ ਕਰਮਨ ਦੀ ਸ਼ਕਤੀ ਤੇ ਰੋਸ਼ਨੀ ਲਯੀ
ਦਵਾਰ ਹੈ ਲੋੜਵੰਦ ਲੋਕਾਂ ਦੀ ਸੇਵਾ ਵਾਸਤੇ

ਸੀਖ ਹੈ ਇਨਸਾਨੀਯਤ ਦੀ
ਘਰ ਹੈ ਸ਼ਾਂਤੀ ਤੇ ਸਬਰ ਦਾ

ਜਨਮ ਸਿੱਖ ਗੁਰੂਓ ਦਾ - ਸਿੱਖ ਸੰਗਤ ਦੇ ਵਾਸਤੇ
ਜੀਵਨ ਵਿਚ ਸ਼ਾਂਤੀ ਦਾ ਸਾਥ ਲੋਕਾਂ ਦੀ ਤਰੱਕੀ ਲਯੀ

ਗੁਰੂਓ ਤੇ ਸੰਤੋ
Thursday, January 5, 2017
Topic(s) of this poem: religious
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success