Dujiyan Te Hasna Changa Nahi Poem by C. P. Sharma

Dujiyan Te Hasna Changa Nahi

tun dujayan te hasda
tun ki hasda, tun ki hasda
jadon vi haso
khud te hi haso
dujiyan te hasna changa nahi

dujiyan te hasan vich garoor hai
khud te hasan vich sharoor hai
dujiyan vich kamiyan labhan do than
apniyan kamiyan labho
makhaul udaun di tha
khud te hasso
te sudharo

tun dujayan te hasda
tun ki hasda, tun ki hasda
jadon vi haso
khud te hi haso
dujiyan te hasna changa nahi

eh jism jinawar hai
ek jinawar duje te ki hasda
apne ap te hasan te purukh hasda
khud te hasan te nikhar aunda
apne ap te hasan te
rab hasada

tun dujayan te hasda
tun ki hasda, tun ki hasda
jadon vi haso
khud te hi haso
dujiyan te hasna changa nahi


ਦੂਜਿਆਂ ਤੇ ਹੱਸਣਾ ਚੰਗਾ ਨਹੀਂ

ਤੂੰ ਦੂਜਿਆਂ ਤੇ ਹੱਸਦਾ
ਤੂੰ ਕਿ ਹੱਸਦਾ, ਤੂੰ ਕਿ ਹੱਸਦਾ
ਜਦੋਂ ਵੀ ਹੰਸੋ
ਖੁਦ ਤੇ ਹੀ ਹੰਸੋ
ਦੂਜਿਆਂ ਤੇ ਹੱਸਣਾ ਚੰਗਾ ਨਹੀਂ।

ਦੁਜਿਆਂ ਤੇ ਹੱਸਣ ਵਿਚ ਗ਼ਰੂਰ ਹੈ
ਆਪਣੇ ਆਪ ਤੇ ਹੱਸਣ ਵਿਚ ਸਰੂਰ ਹੈ
ਦੂਸਰਿਆਂ ਵਿਚ ਖਾਮੀਆਂ ਲੱਭਣ ਦੀ ਥਾਂ
ਆਪਣੀਆਂ ਕਾਮਿਆਂ ਲੱਭੋ
ਮਖੌਲ ਉਡਾਣ ਦੀ ਥਾਂ
ਅਪਣੇ ਆਪ ਤੇ ਹੰਸੋ
ਤੇ ਸੁਧਰੋ ।

ਤੂੰ ਦੂਜਿਆਂ ਤੇ ਹੱਸਦਾ
ਤੂੰ ਕਿ ਹੱਸਦਾ, ਤੂੰ ਕਿ ਹੱਸਦਾ
ਜੇ ਹੱਸਣਾ ਹੈ ਤਾਂ
ਖੁਦ ਤੇ ਹੀ ਹੰਸੋ
ਦੂਜਿਆਂ ਤੇ ਹੱਸਣਾ ਚੰਗਾ ਨਹੀਂ।

ਇਹ ਜਿਸਮ ਜਿਨਾਵਾਰ ਹੈ
ਇਕ ਜਿਨਾਵਾਰ ਦੂਜੇ ਤੇ ਕਿ ਹੱਸਦਾ
ਆਪਣੇ ਆਪ ਤੇ ਹੱਸਣ ਤੇ ਪੁਰੁਖ ਹੱਸਦਾ
ਖੁਦ ਤੇ ਹਸਨ ਤੇ ਨਿਖਾਰ ਆਉਂਦਾ
ਆਪਣੇ ਆਪ ਤੇ ਹੱਸਣ ਤੇ
ਰੱਬ ਹੱਸਦਾ

ਤੂੰ ਦੂਜਿਆਂ ਤੇ ਹੱਸਦਾ
ਤੂੰ ਕਿ ਹੱਸਦਾ, ਤੂੰ ਕਿ ਹੱਸਦਾ
ਜਦੋਂ ਵੀ ਹੰਸੋ
ਖੁਦ ਤੇ ਹੀ ਹੰਸੋ
ਦੂਜਿਆਂ ਤੇ ਹੱਸਣਾ ਚੰਗਾ ਨਹੀਂ।

Dujiyan Te Hasna Changa Nahi
Saturday, October 8, 2016
Topic(s) of this poem: mockery
COMMENTS OF THE POEM
READ THIS POEM IN OTHER LANGUAGES
C. P. Sharma

C. P. Sharma

Bissau, Rajasthan
Close
Error Success