ਜਿੰਦਗੀ ਦੇ ਰੰਗ ਨਿਰਾਲੇ
ਇਕ ਪਾਸੇ, ਪੈਸੇ ਦੀ ਖਾਨ
ਤੇ ਦੂਜੇ ਪਾਸੇ, ਇਕ ਇਕ ਪੈਸੇ ਦੀ ਦੌੜ ਨਾਲ ਲੋੜ
ਇਕ ਪਾਸੇ ਪਯਾਰ ਤੇ ਮੋਹੱਬਤ
ਤੇ ਦੂਜੇ ਪਾਸੇ ਨਫਰਤ ਅਤੇ ਲੜਾਈਆਂ
ਖਾਣੇ ਨੂੰ ਤਰਸਤੇ- ਲੋਕ ਦਾ ਮੇਲਾ
ਖਾਣੇ ਨੂੰ ਬਰਬਾਦ ਕਰਦੇ - ਲੋਕਾਂ ਦੀ ਸ਼ਾਨ
ਤਹਾਡੇ ਵਰਗੇ ਲੋਕਾਂ ਬਿਜਲੀ ਔਰ ਪਾਣੀ ਨੂੰ ਤਰਸਦੇ
ਸਾਡੇ ਵਰਗੇ ਲੋਕਾਂ ਬਿਜਲੀ ਤੇ ਪਾਣੀ ਨੂੰ ਬਰਬਾਦ ਕਰਦੇ
ਇਕ ਪਾਸੇ ਲੋਕਾਂ ਨੂੰ ਜਿੰਦਗੀ ਦੀ ਸਾਰੀ ਖੁਸ਼ੀਆਂ ਨਸੀਬ ਹੋਂਦੀ ਹੈ
ਦੂਜੇ ਪਾਸੇ ਜਿੰਦਗੀ ਦੀ ਇਕ ਖੁਸ਼ੀ ਲਯੀ ਤਰਸਦੇ ਲੋਕਾਂ
This poem has not been translated into any other language yet.
I would like to translate this poem