ਉਹਨਾਂ ਵੱਢ ਕੇ ਸਾਡੇ ਹੱਥ
ਕਰ ਕੇ ਬੋਟੀਆਂ
ਥਾਲੀ ਵਿਚ ਪਰੋਸੀਆਂ
ਸਾਡੇ ਸਾਹਵੇਂ ਰੱਖੀਆਂ
ਸ਼ੋਖ਼ ਅਦਾਵਾਂ ਨਾਲ
ਅਸੀਂ ਜੈ-ਜੈ ਕਾਰ ਕਰਦੇ ਰਹੇ
ਟੁੰਡੀਆਂ ਬਾਹਵਾਂ ਨਾਲ
* * * * *
They chopped off our hands
to pieces
and served them on a plate
to us
with such an elegance
We kept on applauding
with crippled arms
* * * * *
(English Translation: Jasdeep Singh)
This poem has not been translated into any other language yet.
I would like to translate this poem