ਕਾਲੇ ਧਨ ਨਾਲ ਦੋਸਤੀ ਨਹੀ ਛਾੜ ਸਕਦੇ
ਬੇਈਮਾਨ ਕਰਮਨ ਨਹੀ ਛੋਡ ਸਕਦੇ
ਸਚ ਨੂ ਛੱਡ ਸਕਦੇ
ਏਕ ਦੂਜੇ ਵਿਚ ਨਫਰਤ ਬੜਾ ਦੇਂਦੇ ਹੈ
ਗਂਦਗੀ ਫੇਲਨਾ ਨਹੀ ਛੋਡ ਸਕਦੇ
ਕਰਜ਼ਾ ਲੇਣਾ ਨਹੀ ਛੱਡ ਸਕਦੇ
ਨਿਯਾਮੋ ਦਾ ਮਜ਼ਾਕ ਬਣਾ ਦੇਂਦੇ ਹੈ
ਜਿਮੇਦਾਰੀ ਨੂ ਛੱਡ ਸਕਦੇ ਹੈ
ਨਿਜੀ ਸ੍ਵਾਰਥ ਨੂ ਨਹੀ ਛੱਡ ਸਕਦੇ
ਇਹੀ ਵਰਗੇ ਪਕੇ ਡੀਠ/ਨਾਸਮਝ ਹਿੰਦੁਸਤਾਨੀ ਬੰਦੇ
ਹਿੰਦੁਸਤਾਨ ਦੀ ਪ੍ਰਗਤੀ ਰੋਕ ਦੇਂਦੇ ਹੈ
This poem has not been translated into any other language yet.
I would like to translate this poem