ਧਰਤੀ Poem by Ajay Srivastava

ਧਰਤੀ

ਵੀਰ ਜਵਾਨੋ ਦੀ ਧਰਤੀ
ਬੜੇ ਦਿਲ ਵਾਲੋ ਦਾ ਪਿੰਡ
ਨਦਿਯੋ ਦਾ ਸੰਗਮ
ਫ਼ਾਸਲੋ ਦੀ ਧਨੀ
ਗੁਰੂ ਕਿਰਪਾ ਨਾਲ ਫਾਲੀ

ਏਸ ਧਰਤੀ ਨੂ ਭਾਰਤ ਦਾ ਪੰਜਾਬ ਰਾਜ੍ਯ
ਕੰਡੇ ਹੈ
ਸੰਪੂਰਨ ਭਾਰਤ ਨੂ ਅੰਨ ਦੀ ਸੋਗਾਤ ਹੈ
ਪੰਜਾਬ ਰਾਜ੍ਯ
ਸਬ ਰਲ ਮਿਲ ਬੋਲੋ
ਜੋ ਬੋਲੇ ਸੋ ਹਿੰਦੁਸਤਾਨ ਨਿਹਾਲ
ਸਾਰੇ ਬੋਲੋ ਹਿੰਦੁਸਤਾਨ ਸਸ੍ਰੀਆਕਲ

ਧਰਤੀ
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success