ਪੰਗਾ Poem by Ajay Srivastava

ਪੰਗਾ

ਅਸੀਂ ਭ੍ਰਾਸ਼ਾਤਾਚਾਰ ਤੇ ਖਿਲਾਫ਼ ਆਵਾਜ ਬੁਲੰਦ ਕੀਤੀ
ਤਾੜੀ ਸਰਕਾਰੀ ਅਧਿਕਾਰੀ ਬੋਲ ਉੜੇ ਇਹ ਤੇ ਸਾਡੇ ਨਾਲ ਪੰਗਾ ਹੈ

ਅਸੀਂ ਜਦੋ ਮਹ੍ਗ੍ਯੀ ਦੇ ਕਿਲਾਫ਼ ਆਵਾਜ ਉਧੀ
ਤਾੜੀ ਨੇਤਾ ਜੀ ਬੋਲ ਉਥੇ ਇਹ ਤੇ ਸਾਡੇ ਨਾਲ ਪੰਗਾ ਹੈ

ਏਨਾ ਦੋਨੋ ਨੂ ਇਹ ਨੀ ਪਤਾ ਅਸੀਂ ਤੇ ਉਨ੍ਨੋ ਨਾਲ ਪੰਗਾ ਹੈ
ਜਿਥੇ ਪੰਗਾ ਲੇਤੇ ਸਾਰੀ ਸੰਗਤ ਡਰਤੀ ਹੈ

ਪੇਹ ਖਾਈ ਜਾਂਦੇ ਹੈ ਔਰ ਜ਼ੇਰਓ ਨੂ ਹੇਰਓ ਤੇ ਹੇਰਓ ਨੂ ਜੇਰੋ ਬਣਦੇ ਹੈ
ਸਾਰੀ ਸੰਗਤ ਨੂ ਕਾਨੂਨ ਸਿਖਾਂਦੇ ਤੇ ਖੁਦ ਕਾਨੂਨ ਤੋੜਤੇ ਹੈ

ਅਸੀਂ ਤੇ ਪ੍ਰੇਸ ਔਰ ਕੋਉਰਟ ਨਾਲ ਪੰਗਾ ਲੈ ਲੇਂਦੇ ਹੈ

ਅਸੀਂ ਸੋਚਾ ਬਹੁਤ ਪੰਗਾ ਹੋ ਗਯਾ ਹੈ
ਨਿਕ ਜੇੜੀ ਕੈਸ਼ ਨਾਲ ਏਸ਼ ਕਰ ਲੈ
ਲੋ ਕਰ ਗਲ ਬਾਤ ਇਥੇ ਭੀ ਪੰਗਾ ਹੋ ਗਯਾ
ਅਸੀਂ ਏਸ਼ ਨਾਲ ਏਸ਼ ਨਹੀ ਕੀਤੀ ਕੈਸ਼ ਨਾਲ ਏਸ਼ ਕੀਤੀ

ਤੁਸੀਂ ਤੇ ਹਰ ਗਲ ਬਾਤ ਵਿਚ ਪੰਗਾ ਲਬ ਲੇਂਦੇ ਹੋ ਅਸੀਂ ਕੀ ਕਰੇ

ਪੰਗਾ
Wednesday, February 10, 2016
Topic(s) of this poem: corruption
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success