ਦੀਵਾਰ Poem by Ajay Srivastava

ਦੀਵਾਰ

ਅਸੀਂ ਤੋੜਨੇ ਵਿਚ ਵਿਸ਼ਵਾਸ ਰਖਦੇ ਹੈ
ਤੁਸੀਂ ਜੋੜਨੇ ਵਿਚ ਵਿਸ਼ਵਾਸ ਰਖਦੇ ਹੈ
ਅਸੀਂ ਨਫਰਤ ਵਿਚ ਵਿਸ਼ਵਾਸ ਰਖਦੇ ਹੈ
ਤੁਸੀਂ ਪ੍ਰੇਮ ਵਿਚ ਵਿਸ਼ਵਾਸ ਰਖਦੇ ਹੈ

ਅਸੀਂ ਨਫਰਤ ਦੀ ਦੀਵਾਰ ਤੋੜਨੇ ਹੈ
ਤੁਸੀਂ ਪ੍ਰੇਮ ਸੇ ਦਿਲ ਨਾਲ ਦਿਲ ਮਿਲਾਂਦੇ ਹੋ
ਅਸੀਂ ਅਸ਼ਾਂਤੀ ਸੇ ਨਫਰਤ ਕਰਦੇ ਹੈ
ਤੁਸੀਂ ਸ਼ਾਂਤੀ ਨੂ ਪ੍ਰੇਮ ਰਖਦੇ ਹੋ

ਇਥੇ ਜਾਓ ਯਾ ਫਿਰ ਉਥੇ ਜਾਓ
ਸਾਡੇ ਰਾਰ੍ਸਤੇ ਤੋ ਏਕ ਹੀ ਹੈ
ਤੇ ਸਾਡੀ ਦੋਸਤੀ ਵਿਚ ਦੀਵਾਰ ਦਾ ਲੋੜ ਹੀ ਨਹੀ
ਅਸੀਂ ਰਲ ਮਿਲ ਕੇ ਏਸ ਦੀਵਾਰ ਨੂ ਤੋੜ ਦੇ

ਦੀਵਾਰ
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success