ਫੂਲ ਤੇ ਫੂਲ ਹੈ Poem by Ajay Srivastava

ਫੂਲ ਤੇ ਫੂਲ ਹੈ

ਮਨ ਨੂ ਮੋਹੇ ਲੇਂਗੇ ਹੈ
ਦੁਖ ਤੇ ਸੁਖ ਵਿਚ ਸਾਡੇ ਨਾਲ ਹੋਂਦੇ ਹੈ
ਸਾਨੂ ਸਮਾੰਨ ਦੇਂਦੇ ਹੈ
ਵਾਤਾਵਰਣ ਨੂ ਸੁਗੰਦਿਤ ਕਰ ਦੇਂਦੇ ਹੈ

ਹਰ ਪਾਲ ਸਾਡੇ ਨਾਲ
ਹਾਥੋ ਵਿਚ ਸਵਾਗਤ ਦੇ ਵਾਸਤੇ
ਸ਼ਹੀਦੋ ਨੂ ਮਾਨ ਦੇਣੇ ਵਾਸਤੇ
ਤੇ ਕਿਸੀ ਕੀ ਮਧੁਰ ਮੁਸਕਾਨ ਦੇ ਵਾਸਤੇ

ਕਦੀ ਵਾਹੇਗੁਰੁ ਦੇ ਵਾਸਤੇ
ਤੇ ਕਦੀ ਵੀਰ ਫੋਜਿਯੋ ਦੇ ਵਾਸਤੇ
ਕਦੀ ਦਵਾ ਬਨ ਜਾਂਦੇ ਹੈ
ਤੇ ਕਦੀ ਰੁਸੇ ਹੁਏ ਨੂ ਮਨਾਨੇ ਵਾਸਤੇ

ਫੂਲ ਤੇ ਫੂਲ ਹੈ
ਏਨਾ ਨੂ ਦਿਲ ਵਿਚ ਪ੍ਯਾਰ ਨਾਲ ਰਖਣਾ ਚਾਹਿਦਾ
ਏ ਤੋ ਬਹੁਤ ਨਾਜੁਕ ਹੋਂਦੇ ਹੈ
ਏ ਤੇ ਸਾਡੇ ਮਿਤ੍ਰ ਹੋਂਦੇ ਹੈ

ਫੂਲ ਤੇ ਫੂਲ ਹੈ
Monday, February 15, 2016
Topic(s) of this poem: flowers
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success