ਏਨਾ ਹੀ Poem by Ajay Srivastava

ਏਨਾ ਹੀ

ਸਾਡਾ ਕਰਮ ਭਾਰਤ ਤੇ ਸਾਡਾ ਧਰਮ ਭਾਰਤ
ਸਾਡੀ ਜੰਗ ਸਚ ਔਰ ਸਚ ਦੇ ਵਾਸਤੇ
ਸਾਡਾ ਇਮਾਨ ਸਬ ਦਾ ਭਲਾ
ਸਾਡੀ ਜਿੰਦਗੀ ਇਮਾਨ ਦੇ ਵਾਸਤੇ

ਕਾਸ਼ ਅਸੀਂ ਕਿਸੀ ਏਕ ਨੂ ਆਪਣਾ ਧਰਮ ਬਣਾ ਪਾਂਡੇ
ਯਹੀ ਦੁਆ ਹੈ ਸਾਡੀ ਰਬ ਸੇ
ਸਬ ਨੂ ਸਹੀ ਤੇ ਗਾਲਾਂ ਦੀ ਸਮਝ ਦੇਂਦੇ
ਔਰ ਸ਼ਾਂਤੀ ਤੇ ਸੋਹਾਰਡ ਦੀ ਸੰਗਤ ਦੇ
ਸਬ ਸੰਗਤ ਨੂ ਸਬਰ ਦੀ ਸੋਗਾਤ ਦੇ

ਏਨਾ ਹੀ ਸਾਨੂ ਕਹਿਦਾ ਹੈ
ਹੁਣ ਸਬ ਕੁਛ ਤਾਵਾੜੇ ਉਤੇ ਛੋੜ ਦਿਤਾ ਹੈ

ਏਨਾ ਹੀ
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success