ਫਰਜ Poem by Ajay Srivastava

ਫਰਜ

ਜੇ ਆਸੀ ਇਮਾਨਦਾਰੀ ਨਾਲ ਫਰਜ ਨਿਭਨਦੇ
ਉਸ ਵੇਲੇ ਤੁਸੀਂ ਬੇਇਮਾਨੋ ਨਾਲ ਰਲ ਮਿਲ ਜਾਂਦੇ ਹੋ

ਜੇ ਅੱਸੀ ਬੇਈਮਾਨੀ ਨਾਲ ਫਾਰੇਜ ਕਰਮ ਕਰਤੇ ਹੈ
ਉਸ ਵੇਲੇ ਤੁਸੀਂ ਇਮਾਨਦਾਰੀ ਦੀ ਗਲਾ ਛੇੜ ਦੇਂਦੇ ਹੋ

ਜੇ ਅਸੀਂ ਸਾਰੀ ਪਿੰਡ ਤੇ ਭਾਰਤ ਦੀ ਭਲਾਈ ਦੀ ਗਲ ਕਰਦੇ ਹੈ
ਤਾੜੀ ਤੁਸੀਂ ਸਾਨੂ ਓਖੇ ਹੋ ਜਾਂਦੇ ਤੇ ਬਰਸ ਪੜਤੇ

ਤੁਸੀਂ ਸਾਰੇ ਪਿੰਡ ਥੇ ਡੇਕਾ ਲੈ ਲੀਤਾ ਹੇਗਾ ਸੀ

ਜੇ ਅਸੀਂ ਸਵਯਮ ਦੀ ਭਲਾਈ ਦੇ ਵਾਸਤੇ ਕਹਤੇ ਹੈ
ਉਸ ਵੇਲੇ ਤੁਸੀਂ ਸਾਨੂ ਸਵਾਰਥੀ ਬਣਾ ਦੇਂਦੇ ਹੋ

ਹੁਣ ਤੁਸੀਂ ਸਾਨੂ ਦਸੋ ਲੋਕਤੰਤ੍ਰ ਵਿਚ ਤੁਸੀਂ ਹਿਟਲਰ ਦਾ ਫਰਜ਼ ਨਿਭਨਾ ਚਾਹੰਦੇ ਹੋ

ਹੁਣ ਤੋ ਅਸੀਂ ਸਚ ਤੇ ਸਚ ਦੀ ਗਲ ਬਾਤ ਕਰੇੰਗੇ
ਏਕ ਸਚ ਨਹੀ ਸਾਰੇ ਸਚ ਦੀ ਗਲਾ ਕਰੇੰਗੇ

ਜਿਸ ਵੇਲੇ ਤੁਸੀਂ ਸਾਰੇ ਸਚ ਦੀ ਗਲਾ ਕਰੋਗੇ ਉਸ ਵੇਲੇ ਸਾਡੀ ਫ਼ਤੇਹ ਨੂ ਵੇਖੋਗੇ

ਫਰਜ
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success