ਦਰਦ ਤੇ ਦਵਾ Poem by Ajay Srivastava

ਦਰਦ ਤੇ ਦਵਾ

ਦਿਲ ਦੀ ਗਲਾ ਹੈ ਰਬ ਦਿ ਮੇਹਰ ਹੈ
ਇਥੇ ਉਥੇ ਜਿਥੇ ਤੁਸੀਂ ਦਿਲ ਨਾਲ ਲਾਬੋਗੇ
ਰਬ ਨੂ ਆਪਣੇ ਪਾਸ ਪਾਓਗੇ
ਇਹ ਵਿਸ਼ਵਾਸ ਦੀ ਗਲਾ ਹੈ

ਘਮੰਡ ਨੂ ਕੜ ਦੋ
ਨਿਕੀ ਜੇਡੀ ਜਗਾਹ
ਦਿਲ ਤੇ ਦਿਮਾਗ ਵਿਚ ਚਾਹੀਦੀ
ਫਿਰ ਤੁਸੇ ਵੇਖੇਗੋ ਰਬ ਨੂ ਆਪਣੇ ਕੋਲ



ਤਵਾੜਾ ਨਿਮੰਤਰਣ ਤੇ ਤਵਾੜਾ ਦਰਦ
ਸੁਖ ਤੇ ਖੁਸ਼ੀ ਦਾ ਏਹਸਾਸ ਭੀ ਤਾਵਾੜੇ ਕੋਲ
ਕਰਮ ਤੇ ਫਲ
ਦਰਦ ਤੇ ਦਵਾ

ਦਰਦ ਤੇ  ਦਵਾ
Monday, February 22, 2016
Topic(s) of this poem: faith
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success