ਸ਼ਹੀਦੋ ਦੇ ਵਾਸਤੇ Poem by Ajay Srivastava

ਸ਼ਹੀਦੋ ਦੇ ਵਾਸਤੇ

ਵੀਰ ਸੇਨਿਕੋ ਦੀ ਸ਼ਾਹਦਤ ਹੈ
ਦੇਸ਼ ਭਕਤੀ ਦਾ ਪੇਗਾਮ ਹੈ
ਦੇਸ਼ ਹੀ ਸਾਡਾ ਧਰਮ ਤੇ ਕਰਮ
ਦੇਸ਼ ਦੀ ਮਾਤੀ ਹੀ ਸਾਡਾ ਪ੍ਯਾਰ ਹੈ

ਜੇ ਤੁਸੀਂ ਪਯਾਰ ਨਾਲ ਰਹੋਗੇ
ਸਬ ਧਰਮੋ ਦਾ ਮਾਨ ਕਰੋਗੇ
ਤਾੜੀ ਸਾਡੀ ਸ਼ਹਾਦਤ ਪੈ ਫੂਲੋ ਦੀ ਮੇਹ ਹੋਗੀ
ਤੇ ਸਾਨੂ ਸਕੂਨ ਮਿਲੇਗਾ


ਜੇ ਤੁਸੀਂ ਸਦ ਕਰਮ ਦੀ ਰਾਹ ਨੂ ਅਪ੍ਨੋਏਗੇ
ਇਮਾਨਦਾਰੀ ਨਾਲ ਫਰਜ ਦਾ ਪਾਲਨ ਕਰੋਗੇ
ਸ਼ਹੀਦੋ ਦੀ ਸ਼ਾਦਾਦਤ ਰੰਗ ਲਏਗੀ
ਤੇ ਸ਼ਹੀਦੋ ਕੋਲ ਤਵਾੜੀ ਦੇਸ਼ ਭਕਤੀ ਪਹੁਚ ਜਾਵੇਗੀ

ਸਬ ਸੰਗਤ ਰਲ ਮਿਲ ਕੀ ਬੋਲੇ
ਇਮਾਨਦਾਰੀ ਸਾਡਾ ਹਥਿਯਾਰ
ਸਚ ਤੇ ਸਚ ਸਾਡਾ ਪਯਾਰ
ਸਬ ਸੰਗਤ ਦਾ ਪੇਗਾਮ ਹੈ
ਸ਼ਹੀਦੋ ਦੇ ਵਾਸਤੇ
ਇਹੀ ਸਾਡਾ ਧਰਮ ਤੇ ਕਰਨ
ਇਹੀ ਸਾਡੀ ਸ਼ਰਧਾਂਜਲੀ ਸ਼ਹੀਦੋ ਦੇ ਵਾਸਤੇ

ਸ਼ਹੀਦੋ ਦੇ ਵਾਸਤੇ
Tuesday, February 23, 2016
Topic(s) of this poem: martyr
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success