ਤਕਲੀਫ਼ Poem by Ajay Srivastava

ਤਕਲੀਫ਼

ਜੇ ਤੁਸੀਂ ਘਮੰਡ ਕੀਤਾ
ਤਵਾਨੁ ਰਬ ਦਾ ਵਾਸਤਾ

ਜੇ ਤੁਸੀਂ ਕਿਸੀ ਨੂ ਪਰਯ ਕੀਤਾ
ਤਵਾਨੁ ਏਨ੍ਸਾਨਿਯਤ ਦਾ ਵਾਸਤਾ

ਜੇ ਤੁਸੀਂ ਲੋਕਾ ਨਾਲ ਰਲ ਮਿਲਣਾ ਛੋੜ ਦਿਤਾ
ਤਵਾਨੁ ਦੇਸ਼ ਦਾ ਵਾਸਤਾ

ਜੇ ਤੁਸੀਂ ਧਰਮ ਤੇ ਜਾਤੀ ਨੂ ਚਿਨਗਾਰੀ ਦਿਤੀ
ਤਾਵਾਨੁ ਦੇਸ ਦੀ ਮਤੀ ਦਾ ਵਾਸਤਾ

ਤਕਲੀਫ਼ ਤੇ ਸਬ ਨੂ ਹੋਨਦੀ ਹੈ
ਜੇ ਅਸੀਂ ਲੋਕ ਨੀਕਾ ਜੇਡਾ ਨਿਜੀ ਸਵਾਰਥ ਛੜ ਦੇ
ਤਾੜੀ ਸਬ ਲੋਕਾ ਨੀ ਤਕਲੀਫ਼ ਕੜ ਜਾਵੇਂਗੀ
ਸਬ ਸੰਗਤ ਦਾ ਭਲਾ ਤੇ ਤਕਲੀਫ਼ ਦਾ ਬੁਰਾ ਹਾਲ

ਤਕਲੀਫ਼
Wednesday, February 24, 2016
Topic(s) of this poem: problems
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success