ਨੇਤਾ ਜੀ Poem by Ajay Srivastava

ਨੇਤਾ ਜੀ

ਪ੍ਰਾਹੋ, ਬਹੇਨੋ ਤੇ ਦੇਸ਼ ਦੀ ਸੰਗਤ
ਵੋਟ ਤਵਾੜਾ ਹੁਕੂਮਤ ਸਾਡੀ
ਤਵਾੜਾ ਦਰਦ ਅਸੀਂ ਸਮਝਤੇ ਹੈ
ਵਾਦੇ ਸਾਡੇ ਤੇ ਮੇਹਨਤ ਤਵਾੜੀ
ਤੁਸੀਂ ਸਾਨੂ ਦਸੋ ਤਵਾੜੀ ਤਕਲੀਫ਼
ਬਾਦਸ਼ਾਹਤ ਤਵਾੜੀ ਤੇ ਤਾਜ ਸਾਡਾ
ਸੰਗਤ ਦੀ ਭਲਾਈ ਇਹ ਹੀ ਸਾਡਾ ਵਾਦਾ ਹੈ

ਤਵਾੜੀ ਗਰੀਬੀ ਦੁਰ ਕੀਤੀ
ਜਾਵੇਗੀ ਵਾਦਾ ਹੈ
ਤਵਾਨੁ ਨਵੀ ਤਕਨੀਕ ਦਿਤੀ
ਜਾਵੇਗੀ ਵਾਦਾ ਹੈ
ਤਵਾਨੁ ਫ਼ਾਸਲੋ ਦੀ ਬਾਦਸ਼ਾਹਤ ਦਿਤੀ
ਜਾਵੇਗੀ ਵਾਦਾ ਹੈ
ਯੁਵਾਓ ਨੂ ਰੋਜਗਾਰ ਦਿਤਾ
ਜਾਵੇਗੀ ਵਾਦਾ ਹੈ

ਨੇਤਾ ਜੀ ਇਹ ਤੋ ਸਾਨੂ ਦਸੋ
ਬੈੰਕ ਨੂ ਤੋ ਤੁਸੀਂ ਕਿਥੇ ਲੈ ਗਾਵੇ
ਗੋਰਾ ਧਨ ਕਿਥੇ ਕਲਾ ਕਰ ਦਿਤਾ
ਕਾਲੇ ਧਨ ਨੂ ਅਸੀਂ ਕਿਥੇ ਲਬੇ

ਸਾਡੀ ਗਰੀਬੀ ਤਦੀ ਤੇ ਦੁਰ ਹੋਗੀ
ਨਵੀ ਤਕਨੀਕ ਤਦੀ ਤੇ ਆਵੇਗੀ
ਫ਼ਾਸਲੋ ਦੀ ਬਾਦਸ਼ਾਹਤ ਤਦੀ ਤੇ ਆਵੇਗੀ
ਯੁਵਾਓ ਦੀ ਬੇਰੋਜਗਾਰੀ ਤਦੀ ਤੇ ਦੁਰ ਹੋਗੀ

ਜੇ ਸਾਨੂ ਕਾਲਾ ਧਨ ਲਬ ਲੇਂਗੇ

ਨੇਤਾ ਜੀ
Thursday, February 25, 2016
Topic(s) of this poem: leadership
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success