ਸਬਕ ਹੈ Poem by Ajay Srivastava

ਸਬਕ ਹੈ

ਸਾਡੀ ਯਾਰੀ ਤੇ ਬੋਤਲ ਨਾਲ ਹੈ
ਬਰਬਾਦੀ ਦੀ ਨਿਸ਼ਾਨੀ ਹੈ
ਅਫੀਮ ਤੋ ਸਾਡੀ ਸੋਨੀ ਦੋਸਤ ਹੈ
ਤਦੀ ਸੇਹਤ ਨੇ ਸਾਨੂ ਛੜ ਦਿਤਾ

ਰਬ ਨੂ ਅਸੀਂ ਮਾਣਦੇ ਨਹੀ
ਤਾੜੀ ਤੇ ਸੰਗਤ ਸੇ ਸਾਨੂ ਕੜ ਦਿਤਾ
ਲੋਕੋ ਨੂ ਤਕਲੀਫ਼ ਦੇਣਾ ਸਾਡਾ ਧਰਮ ਹੈ
ਇਹੀ ਵਾਸਤੇ ਸਬ ਸੰਗਤ ਸਾਨੂ ਮਾੜਾ ਬੰਦਾ ਕੇਨਦੀ ਹੈ

ਅਸੀਂ ਤੇ ਮਾੜੇ ਬੰਦੇ ਹੈ ਤੇ ਮਾੜੇ ਹੀ ਰਹੇੰਗੇ
ਤੁਸੀਂ ਸਾਨੂ ਬੀਬਾ ਬੰਦਾ ਸਮਝਨੇ ਦੀ ਗਲਤੀ ਨਾ ਕਰੋ
ਸਾਡੇ ਵਰਗੇ ਬੰਦੋ ਦਾ ਇਹੀ ਹੋਂਦਾ ਹੈ

ਇਹੀ ਵਾਸਤੇ ਅਸੀਂ ਕੰਡੇ ਹੈ
ਪਰ ਇਹ ਭੀ ਸਚ
ਅਸੀਂ ਤਵਾੜਾ ਸਬਕ ਹੈ

ਸਬਕ ਹੈ
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success