ਬਚਾ ਕੀ? Poem by Ajay Srivastava

ਬਚਾ ਕੀ?

ਤੁਸੀਂ ਕਿ ਸਮਾਨ੍ਝ੍ਤੇ ਹੋ
ਅਸੀਂ ਤਵਾੜਾ ਪ੍ਯਾਰ ਚਾਹਿਦਾ
ਏਕ ਤਵਾੜਾ ਨਹੀ ਚਾਹਿਦਾ
ਅਸੀਂ ਤੇ ਤਵਾੜੀ ਨਫਰਤ ਚਾਹੀਦੀ
ਜਿਨੀ ਨਫਰਤ ਤਵਾੜੇ ਕੋਲ ਹੈ
ਸਾਰੀ ਦੀ ਸਾਰੀ ਸਾਡੇ ਉਤੇ ਡਾਲ ਦੋ
ਨਾਲ ਦੇ ਨਾਲ ਸੰਗਤ ਦੀ ਨਫਰਤ ਭੀ ਸਾਨੂ ਚਾਹੀਦੀ

ਸਾਰੇ ਲੋਕਾ ਨੂ ਪਯਾਰ ਚਾਹਿਦਾ
ਤੁਸੀਂ ਪਾਗਲ ਤੇ ਬੇਵ੍ੜੇ ਨਹੀ ਹੈ

ਅਸੀਂ ਪਾਗਲ ਤੇ ਬੇਵ੍ੜੇ ਨਹੀ ਹੈ
ਤਦੀ ਤੇ ਅਸੀਂ ਤਵਾੜੀ ਨਫਰਤ ਚਾਹੀਦੀ

ਹੁਣ ਤੁਸੀਂ ਦਸੋ ਜੇ ਤੁਸੀਂ ਸਾਨੂ

ਤਵਾੜੀ ਤੇ ਸੰਗਤ ਦੀ ਨਫਰਤ ਸਾਨੂ ਦੇ ਦਿਤੀ
ਤਾਵਾਦੇ ਕੋਲ ਬਚਾ ਕੀ?

ਬਚਾ ਕੀ?
Saturday, February 27, 2016
Topic(s) of this poem: question
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success