ਪਹੇਲੀ Poem by Ajay Srivastava

ਪਹੇਲੀ

ਤਵਾੜੇ ਵਾਸਤੇ ਦਬਾਬ ਨੂ ਜੇਲਦੀ ਹੈ
ਤਵਾੜੇ ਵਾਸਤੇ ਆਗ ਸੇ ਖੇਲ ਜਾਂਦੀ ਹੈ

ਗਾਰਿਬੋ ਦੀ ਚਾਹਤ ਹੋਂਦੀ ਹੈ
ਤੇ ਅਮੀਰੋ ਦਾ ਨਖਰਾ ਹੋਂਦੀ ਹੈ

ਗਾਰਿਬੋ ਤੇ ਅਮੀਰੋ ਦੇ ਜਿੰਦਗੀ ਵਾਸਤੇ
ਦੋਨੋ ਦੀ ਸ਼ਕਤੀ ਵਾਸਤੇ ਹੋਂਦੀ ਹੈ

ਖੇਤੋ ਵਿਚ ਹੋਂਦੀ ਹੈ
ਤੇ ਟੇਬਲ ਉਤੇ ਹੋਂਦੀ ਹੈ

ਅਕੇਲੀ ਨਹੀ ਹੋਂਦੀ ਸਬ ਦੇ ਸਾਥ ਹੋਂਦੀ ਹੈ
ਇਹੀ ਤੇ ਇਸਦਾ ਸਵਹਾਭ ਹੈ

ਇਹੀ ਤੇ ਪਹੇਲੀ ਹੈ
ਸਬ ਦੀ ਚਹੇਤੀ ਹੈ

ਪਹੇਲੀ
Monday, February 29, 2016
Topic(s) of this poem: need for human
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success