ਰਬ ਦੀ ਰਾਹ Poem by Ajay Srivastava

ਰਬ ਦੀ ਰਾਹ

ਰਬ ਦੀ ਮਾਯਾ ਸੁਖ ਦੀ ਛਾਵਾ
ਨੇਕ ਕਰਮਨ ਦਾ ਫਲ ਹੈ
ਰਬ ਦਾ ਦਰਦ ਦੁਖ ਦੀ ਸੀਖ
ਅਨੇਤਿਕ ਕਰਮਨ ਦਾ ਰੋਲਾ ਹੈ

ਜੇ ਅਸੀਂ ਸਬੀ ਬੰਦੋ ਵਿਚ ਪਯਾਰ ਨੂ ਬਤੋਗੇ
ਲੋਕੋ ਦੀ ਤਕਲੀਫ਼ ਨੂ ਦੁਰ ਕਰੋਗੇ
ਉਸ ਸਮਯ ਤੁਸੀਂ ਰਬ ਨੂ ਵੇਖੋਗੇ
ਰਬ ਦੀ ਮੁਸਕਾਨ ਤਵਾੜੇ ਉਤੇ
ਆਸ਼ੀਰਵਾਦ ਦੀ ਮੇਹ ਨੂ ਪਾਓਗੇ

ਜੇ ਤੁਸੀਂ ਬੰਦੋ ਵਿਚ ਨਫਰਤ ਫੇਲਓਗੇ
ਲੋਕੋ ਦੀ ਤਕਲੀਫ਼ ਨੂ ਬਦੋਗੇ
ਉਸੀ ਸਮਯ ਤਵਾੜਾ ਰਬ ਤਵਨੁ ਛਾੜ ਦੇਣਗੇ
ਰਬ ਦਾ ਦੁਖ ਤਵਾੜੇ ਉਤੇ
ਤਵਾੜੀ ਜਿੰਗ੍ਦਗੀ ਵਿਚ ਤਕਲੀਫ਼ ਦੀ ਰਾਹ ਹੋ ਜਾਵੇਗੀ

ਰਬ ਦੀ ਰਾਹ
Wednesday, March 2, 2016
Topic(s) of this poem: spirituality
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success