ਨਾ ਥਾਮਨੇ ਵਾਲੀ ਦੋੜ Poem by Ajay Srivastava

ਨਾ ਥਾਮਨੇ ਵਾਲੀ ਦੋੜ

ਅਮੀਰੋ ਨੂ ਧਨ ਦੀ ਮਾਰਾਥੋਂ
ਨੇਤਾਓ ਨੂ ਸ਼ਕਤੀ ਦੀ ਦੂਪ੍ਕੀ
ਅਭਿਨੇਤਾਓ ਨੂ ਸ਼ੋਹਰਤ ਦੇ ਮੇਡਲ

ਪ੍ਰੇਸ ਨੂ ਟੀ ਰ ਪੀ ਦਾ ਲਲਕ
ਨ੍ਯਾਯਵਿਦੋ ਨੂ ਬੇਹਾਸ ਦਾ ਜੁਨੂਨ
ਸਧਾਰਣ ਲੋਕਾ ਨੂ ਸ਼ੋਰੇ ਦਾ ਆਂਨੰਦ

ਚਾਹਾਟੋ ਹੈ ਕੀ ਠੰਡੀ ਨਹੀ
ਰਾਹੇ ਵਖਰੇ ਵਖਰੇ ਹੋਂਦੇ ਹੈ
ਪ੍ਰਯਾਸ ਚਲਦੇ ਰਹੰਦੇ ਹੈ

ਕਿਸੀ ਪਾਸੇ ਸਹੀ ਗਲਤ ਦੀ ਔਵਾਜ ਨਹੀ ਹੋਂਦੀ
ਨਾ ਥਾਮਨੇ ਵਾਲੀ ਦੋੜ ਹੋਂਦੀ ਹੈ

ਨਾ ਥਾਮਨੇ ਵਾਲੀ ਦੋੜ
Saturday, March 5, 2016
Topic(s) of this poem: desire
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success