ਪ੍ਯਾਰ ਦੀ ਸੱਚਾਈ Poem by Ajay Srivastava

ਪ੍ਯਾਰ ਦੀ ਸੱਚਾਈ

ਦਿਲ ਦਾ ਨਿਮ੍ਤਰਣ ਹੈ
ਦਿਲ ਨੂ ਦਿਲ ਸੇ ਮਿਲਨੇ ਵਾਸਤੇ

ਹਰ ਬਾਧਾ ਨੂ ਅਸੀਂ ਕੜ ਦੇਣਗੇ
ਦਿਲ ਨਾਲ ਦਿਲ ਦੇ ਜ਼ਖ੍ਮੋ ਉਤੇ
ਸਾਡਾ ਦਿਲ ਮਰਹਮ ਦਾ ਕਾਰਜ ਕਰੇਗਾ
ਸਾਨੂ ਤਵਾੜੇ ਦਿਲ ਵਿਚ ਨਿਕੀ ਜੇਡੀ ਜਗਾਹ ਚਾਹੀਦੀ

ਜੇ ਤੁਸੀਂ ਸਾਡੇ ਨਾਲ ਹੋ
ਅਸੀਂ ਤਵਾੜੇ ਏਕ ਏਕ ਦਰਦ ਨੂ ਕਦ ਦੇਣਗੇ
ਤਾਵਾੜੇ ਦਿਲ ਵਿਚ ਸਾਨੂ ਜਗਾਹ ਮਿਲ ਜਾਵੇਗੀ
ਸਾਨੂ ਏਕ ਮੋਕਾ ਚਾਹਿਦਾ ਪ੍ਯਾਰ ਦੇ ਵਾਸਤੇ
ਅਸੀਂ ਸਾਰੀ ਨਫਰਤ ਨੂ ਕੜ ਦੇਣਗੇ

ਤਾੜੀ ਤੇ ਸਬ ਸਗੰਤ ਵੇਕੇਗੀ ਸਾਡੇ ਪ੍ਯਾਰ ਦੀ ਸੱਚਾਈ

ਪ੍ਯਾਰ ਦੀ ਸੱਚਾਈ
Monday, March 7, 2016
Topic(s) of this poem: truth
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success