ਸਾਦਗੀ ਚਾਹੀਦੀ Poem by Ajay Srivastava

ਸਾਦਗੀ ਚਾਹੀਦੀ

ਜੇ ਤੁਸੀਂ ਸਾਡੇ ਨਾਲ ਰਹੋਗੇ
ਜੇ ਤੁਸੀਂ ਸਾਨੂ ਵੋਤੇ ਦੋਗੇ
ਮਤਬਲ ਦਾ ਕਰਮ ਹੈ
ਸਵਾਰਥ ਦੀ ਰਾਹ ਹੈ

ਲੇਨ ਦੇਣ ਦੀ ਦੁਨਿਯਾ ਹੈ
ਮਾਨ ਤੇ ਸਮਾਂਨ ਤਾਵਾਨੁ ਚਾਹਿਦਾ
ਅਸੀਂ ਲੋਕੋ ਨੂ ਤਾਵਾੜੀ ਸਾਦਗੀ ਚਾਹੀਦੀ
ਇਹ ਪਾਸੇ ਲੈ ਤੇ ਦੂਜੇ ਪਾਸੇ ਦੇ

ਸ਼ਾਰਟੋ ਦਾ ਮੇਲਾ ਤੇ ਮੇਲੇ ਵਿਚ ਸਾਡਾ ਫਾਯਦਾ ਹੈ
ਸਾਡੇ ਸ਼ਬਦ ਕੋਸ਼ ਵਿਚ ਮੁਫਤ ਨਹੀ ਆਂਡਾ
ਅਸੀਂ ਮਹੀਨੋ ਤੇ ਸਾਲੋ ਯਹੀ ਕੇੰਡ ਹੈ
ਸਾਡੇ ਕੋਲ ਤਾਵਾਨੁ ਦੇਣੇ ਵਾਸਤੇ ਮੁਫਤ ਵਿਚ ਕੁਛ ਭੀ ਨਹੀ ਹੈ

ਨਿਕੀ ਜੇਡੀ ਗਲ ਤਵਾਨੁ ਸਮਝ ਨਹੀ ਆਂਡਿ ਹੁਣ ਅਸੀਂ ਕੀ ਕਰੀਏ

ਸਾਦਗੀ ਚਾਹੀਦੀ
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success