ਤਸਵੀਰ Poem by Ajay Srivastava

ਤਸਵੀਰ

ਮੁੰਡੋ ਨੂ ਕੁਡਿਯੋ ਦੀ
ਕੁਦਿਯੋ ਨੂ ਮੁੰਡੋ ਦੀ

ਲੋਕੋ ਨੂ ਦਿਲ ਵਿਚ ਸ਼ੁਭ ਕਰਮਨ ਦੀ

ਨੇਤਾਓ ਨੂ ਮੀਡਿਆ ਵਿਚ
ਮੀਡਿਆ ਨੂ ਤ.ਰ.ਪ. ਵਿਚ

ਜਿਸ ਪਾਸੇ ਵੇਖੋ ਤਸਵਿਰੋ ਦੀ ਲੋੜ ਹੈ
ਸਬ ਨੂ ਤਸਵੀਰ ਦਾ ਰੋਲਾ
ਸ਼ੁਭ ਕਰਮਨ ਤਸਵਿਰੋ ਦੀ ਲੋੜ ਨਹੀ ਹੈ
ਏਕ ਤਸਵੀਰ ਹੋਣੀ ਚਾਹੀਦੀ

ਦਿਲ ਦੇ ਸੁਕੂਨ ਵਾਸਤੇ ਨਹੀ
ਬਸ ਏਕ ਵੀਖਾਨੇ ਵਾਸਤੇ ਚਾਹੀਦੀ

ਤਸਵੀਰ
Wednesday, March 9, 2016
Topic(s) of this poem: picture
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success