ਸਾਡੇ ਵਾਸਤੇ Poem by Ajay Srivastava

ਸਾਡੇ ਵਾਸਤੇ

ਨਫਰਤ ਦੀ ਰਾਹ ਹੈ
ਅਸਫਲਤਾ ਦੀ ਨਿਸ਼ਾਨੀ ਹੈ
ਨਾਸ਼ਿਯਾਟੋ ਦਾ ਮੇਲਾ ਹੈ
ਕਿਸਮਤ ਦਾ ਰੋਣਾ ਹੈ

ਪ੍ਰੇਮ ਦੀ ਰਾਹ ਹੈ
ਸਰਲਤਾ ਦੀ ਪਹਚਾਨ ਹੈ
ਸ਼ੁਬ ਕਰਮਨ ਦਾ ਖੇਲ ਹੈ
ਸਬ ਦੇ ਵਾਸਤੇ ਸੀਖ ਹੈ

ਸਾਡੇ ਵਾਸਤੇ ਭਲੇ ਚੰਗੇ ਤੇ ਓਖੇ ਦੀ ਸਿਖ਼ ਹੈ
ਸਫਲਤਾ ਦੇ ਪਗ ਵਿਚ ਸ਼ਕਤੀ ਦਾ ਮਾਰਗ ਹੈ
ਇਹੀ ਵਾਸਤੇ ਕੰਡੇ ਹੈ ਸਫਲਤਾ ਦਾ ਘਮੰਡ
ਤੇ ਅਸਫਲਤਾ ਦੀ ਨਿਰਾਸ਼ਾ ਨੂ ਕੜ ਦੇਣਾ ਚਾਹਿਦਾ

ਸਾਡੇ ਵਾਸਤੇ
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success