ਸੰਦੇਸ਼ Poem by Ajay Srivastava

ਸੰਦੇਸ਼

ਰੰਗੋ ਦਾ ਮੇਲਾ ਹੈ
ਰਲ ਮਿਲਨੇ ਦੀ ਬੇਲਾ ਹੈ
ਗਿਲੇ ਸ਼ਿਕਵੋ ਨੂ ਕੜਨੇ ਦੀ ਗਲ ਹੈ
ਤੇ ਪ੍ਰੇਮ ਨਾਲ ਪਵਿਤਰ ਕੁੰਡ ਵਿਚ ਦੁਪ੍ਕੀ ਦਾ ਮੋਉਕਾ ਹੈ

ਸ਼ਰਾਰਤ ਦੀ ਚਾਹਤ ਹੈ
ਰੰਗੋ ਨਾਲ ਬੇਦ੍ਭਾਵ ਨੂ ਮਿਟਾਨਾ ਹੈ
ਧਨਵਾਨ ਤੇ ਨਿਰ੍ਧਨ ਵਿਚ ਨਾਜ੍ਦੀਕਿਯਾ ਦੀ ਚਾਹਤ ਹੈ
ਤੜੀ ਤੇ ਪਿੰਡ ਵਿਚ ਮੁਸਕਾਨ ਦੀ ਮੇਹ ਹੋ ਜਾਵੇਗੀ

ਏਨੀ ਚਾਹਤ ਸਾਡੇ ਤੇ ਸਬਦੇ ਦਿਲ ਵਿਚ ਚਾਹੀਦੀ
ਸਬਦਾ ਭਲਾ, ਪਿੰਡ ਤੇ ਦੇਸ਼ ਦਾ ਭਲਾ ਚਾਹਿਦਾ
ਇਹੀ ਰੰਗ ਸਬ ਰੰਗੋ ਵਿਚ ਚੋਖਾ ਰੰਗ ਹੈ ਇਹੀ ਚਾਸਿਦਾ
ਹੋਲੀ ਹੈ ਤੇ ਹੋਲ ਮੋਹਲ੍ਲਾ ਸੰਦੇਸ਼ ਇਹ ਹੀ ਹੈ

ਸੰਦੇਸ਼
Friday, March 11, 2016
Topic(s) of this poem: ideals
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success