ਸਾਡੀ ਤੇ ਤਵਾੜੀ Poem by Ajay Srivastava

ਸਾਡੀ ਤੇ ਤਵਾੜੀ

ਸਾਡੀ ਤੇ ਤਵਾੜੀ ਵਿਚ
ਸਾਰੀ ਜਿੰਦਗੀ ਤੁਰ ਜਾਂਦੀ ਹੈ
ਇਹੀ ਵਾਸਤੇ ਦੋਸਤੋ ਵਿਚ ਦੁਸ਼ਮਨੀ ਹੋ ਜਾਂਦੀ ਹੈ
ਆਪਣੇ ਪਰਾਏ ਬਣ ਜਾਂਦੇ ਹੈ

ਅਸੀਂ ਤੇ ਅਸੀਂ ਦੂਜਾ ਕੋਈ ਨਹੀ ਚਾਹਿਦਾ
ਦਿਲ ਵਿਚ ਦੂਜੇ ਨੂ ਤਕਲੀਫ਼ ਦੀ ਚਾਹਤੇ ਲਬ ਜਾਂਦੀ ਹੈ
ਰਬ ਨੂ ਅਰਦਾਸ ਭੀ ਹੋ ਜਾਂਦੀ ਹੈ
ਕੁਛ ਲੋਕਾ ਦਾ ਇਹੀ ਕਰਮਨ ਹੋਂਦਾ ਹੈ

ਇਹੀ ਕਰਮਨ ਅਸ਼ਾਂਤੀ ਦੇ ਪਗ ਹੋ ਜਾਂਦੇ ਹੈ
ਇਹੀ ਕਰਮਨ ਪ੍ਯਾਰ ਨੂ ਦਿਲ ਵਿਚ ਕਦ ਦੇਂਦੇ ਹੈ

ਅਸ਼ੁਬ ਕਰਮਨ ਦੀ ਚਾਹਤੇ
ਸ਼ੁਬ ਕਰਮਨ ਨੂ ਏਕ ਪਾਸੇ ਕਰ ਦੇਂਦੀ ਹੈ
ਏਨੁ ਤੋ ਦਿਲ ਵਿਚ ਕੜ ਦੇਣਾ ਚਾਹਿਦਾ
ਤਦੀ ਤਾਵਾੜੇ ਦਿਲ ਵਿਚ ਸੁਕੂਨ ਆਵੇਗਾ
ਤਵਾੜੀ ਤੇ ਸਾਡੀ ਨੂ ਕਡੋਗੇ ਔਰ ਸਬ ਨੂ ਦਿਲ ਵਿਚ ਪਾਓਗੇ

ਸਾਡੀ ਤੇ ਤਵਾੜੀ
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success