ਅਸੀਂ ਵੇਖ੍ਯਾ Poem by Ajay Srivastava

ਅਸੀਂ ਵੇਖ੍ਯਾ

ਅਸੀਂ ਤਵਾਨੁ ਦੁਨਿਯਾ ਵਿਚ ਵੇਖ੍ਯਾ
ਅਸੀਂ ਤਾਵਾਨੁ ਲੋਕਾ ਵਿਚ ਵੇਖ੍ਯਾ

ਅਸੀਂ ਤਵਾਨੁ ਗੁਰੁਦਾਵਾਰੇ ਵਿਚ ਲਬਨੇ ਦੀ ਕੋਸ਼ਿਸ਼ ਕੀਤੀ
ਅਸੀਂ ਤਵਾਨੁ ਸੰਤੋ ਵਿਚ ਲਬਨੇ ਦੀ ਕੋਸ਼ਿਸ਼ ਕੀਤੀ

ਅਸੀਂ ਤਵਾਨੁ ਪਿੰਡ ਵਿਚ ਵੇਖ੍ਯਾ
ਅਸੀਂ ਤਾਵਾਨੁ ਦੋਸਤੋ ਵਿਚ ਵੇਖ੍ਯਾ

ਅਸੀਂ ਤਵਾਨੁ ਖੇਤੋ ਵਿਚ ਕੋਸ਼ਿਸ਼ ਕੀਤੀ
ਇਥੇ ਭੀ ਕਿਸਾਨ ਵਿਚ ਤਵਾਦੀ ਜਲਾਕ ਹੀ ਵੇਖੀ

ਜੇ ਅਸੀਂ ਆਪਣੇ ਘਰ ਵਿਚ ਵੇਖ੍ਯਾ
ਸਾਡੇ ਮਾਤਾ ਤੇ ਪਿਤਾ ਵਿਚ ਤਵਾੜਾ ਸੰਪੂਰਨ ਰੂਪ ਵੇਖ੍ਯਾ

ਅਸੀਂ  ਵੇਖ੍ਯਾ
Monday, March 14, 2016
Topic(s) of this poem: spirituality
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success