ਵਿਚਾਰ Poem by Ajay Srivastava

ਵਿਚਾਰ

ਸਬ ਨੂ ਕੜ ਦੋ ਏਕ ਵਿਸ਼ਵਾਸ ਨੂ ਕਦੀ ਨਾ ਕਡੋ
ਸਬ ਨੂ ਆਪਣੇ ਨਾਲ ਰਖੋ ਨਫਰਤ ਨੂ ਕਦੀ ਨਾ ਰਖੋ

ਸਬਦੇ ਨਾਲ ਦੋਸਤੀ ਚਾਹੀਦੀ
ਧੰਦੇ ਵਿਚ ਦੋਸਤੀ ਨਹੀ ਚਾਹੀਦੀ

ਸਬ ਨੂ ਛਾੜ ਦੋ
ਕਰਮਨ ਨੂ ਕਦੀ ਨਹੀ ਚੜਨਾ ਚਾਹਿਦਾ

ਸ਼ਾਂਤੀ ਨਾਲ ਰਹਨਾ ਚਾਹਿਦਾ
ਅਸ਼ੁਭ ਕਰਮਨ ਦਾ ਵਿਰੋਧ ਹੋਣਾ ਚਾਹਿਦਾ

ਸੁਖ ਦੀ ਪਹਚਾਨ ਮੁਸਕਾਨ ਹੈ
ਦੁਖ ਕੀਚ ਮੁਸਕਾਨ ਵੀਰੋ ਦੀ ਪਹਚਾਨ ਹੈ

ਵਿਚਾਰ
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success