ਮੋਉਜਾ ਹੈ Poem by Ajay Srivastava

ਮੋਉਜਾ ਹੈ

ਟ੍ਰੈਕਟਰ ਦੀ ਚਲ ਹੈ
ਬੀਜੋ ਦਾ ਘਰ ਦੀ ਰਾਹ ਹੈ

ਖਾਦ ਦਾ ਨਾਚ ਹੈ
ਬੀਜੋ ਦੀ ਮੁਸਕਾਨ ਹੈ

ਪਾਣੀ ਦੀ ਲਹਰ ਹੈ
ਕਲਿਯੋ ਨੂ ਕਿਲਨੇ ਦਾ ਮੋਕਾ ਹੈ

ਮੇਹ ਦਾ ਆਸ਼ੀਰਵਾਦ ਹੈ
ਕਲਿਯੋ ਨੂ ਜਵਾਨੀ ਵਿਚ ਪਗ ਹੈ

ਕਲਿਯੋ ਦੀ ਜਵਾਨੀ ਹਵਓ ਨਾਲ ਅਵਾਰ੍ਗੀ ਹੈ
ਕਿਸਾਨੋ ਦੀ ਮੋਉਜਾ ਹੈ ਤੇ ਅੰਨ ਦਾ ਭਾਂਧਾਰ ਹੈ

ਮੋਉਜਾ ਹੈ
Friday, March 18, 2016
Topic(s) of this poem: farm
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success