ਸੋਚ ਹੋਣੀ ਚਾਹੀਦੀ Poem by Ajay Srivastava

ਸੋਚ ਹੋਣੀ ਚਾਹੀਦੀ

ਲੋਕਾ ਦੇ ਦਿਲੋ ਵਿਚ
ਤਵਾੜੇ ਸ਼ੁਬ ਕਰਮਾਂ ਦੀ ਰਾਹ ਨੇਕ ਨਿਯਤੀ ਦੀ ਪੇਹ੍ਚਾਨ ਹੈ

ਲੋਕਾ ਦੀ ਸੋਚ ਵਿਚ
ਅਸੀਂ ਭੀ ਤਵਾੜੇ ਵਰਗੇ ਕਰਮਾਂ ਨੂ ਕਰੇੰਗੇ ਤਾਵਾਨੁ ਕਰਮਾਂ ਵਿਚ ਲੈ ਜਾਂਦੀ ਹੈ

ਲੋਕਾ ਦੇ ਕਰਮਾਂ ਵਿਚ
ਦੁਖੀ ਲੋਕੋ ਦੀ ਸੇਵਾ ਤੇ ਮਦਦ ਸੋਚ ਬਣ ਜਾਂਦੀ ਹੈ

ਲੋਕਾ ਦੇ ਦਰਦ ਵਿਚ
ਤਕਲੀਫ਼ ਵਿਚ ਲੋਕਾ ਕੋਲ ਹੋਣਾ ਤਵਾੜਾ ਕਰਮਾਂ ਬਣ ਜਾਂਦੀ ਹੈ


ਇਹੀ ਗਲਾ ਤੇ ਕਰਮਾਂ ਸਬਨੁ ਕਰਨਾ ਚਾਹਿਦਾ
ਸਬ ਸੰਗਤ ਤੇ ਦੇਸ਼ ਵਿਚ ਇਹੀ ਸੋਚ ਹੋਣੀ ਚਾਹੀਦੀ

ਸੋਚ ਹੋਣੀ ਚਾਹੀਦੀ
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success