ਮੁਸਕਾਨ ਹੈ Poem by Ajay Srivastava

ਮੁਸਕਾਨ ਹੈ

ਜੇ ਅਸੀਂ ਤਵਾੜੇ ਕੋਲ ਹੈ
ਤਾੜੀ ਤੇ ਅਸੀਂ ਤਵਾੜੇ ਵਰਗੇ ਵੰਡੇ ਹੈ
ਸਮਝਨ ਦਾ ਮੋਉਕਾ ਹੋਂਦਾ ਹੈ
ਤਵਾੜੇ ਤੇ ਸਾਡੇ ਵਿਚ ਦੀ ਦੂਰਿਯੋ ਨੂ ਕੜਨੇ ਦੀ ਰਾਹ ਹੈ

ਤਵਾੜੀ ਤੇ ਸਾਡੀ ਤਕਲੀਫ਼ੋ ਨੂ ਬਾਤਨਾ ਦੀ ਗਲਾ ਹੈ
ਗਲਾ ਵਿਚ ਸਮਾਧਾਨ ਲਬਨੇ ਦੀ ਭਾਗੀਦਾਰੀ ਹੋ ਜਾਂਦੀ ਹੈ
ਭਾਗੀਦਾਰੀ ਹੀ ਸੋਨੀ ਗਲੋ ਤੇ ਦੋਸਤੀ ਦੀ ਚਾਲ ਹੈ
ਦੋਸਤੀ ਦਿਲ ਨਾਲ ਕੋਰੋਗੇ ਤਦੀ ਤੇ ਤਕਲੀਫਾ ਟੁਰ ਜਾਵੇਂਗੀ

ਜੇ ਤਕਲੀਫ਼ੇ ਤੁਰ ਜਾਵੇਂਗੀ ਤਦੀ ਤੇ ਚੇਹਰੇ ਉਤੇ ਮੁਸਕਾਨ ਆਂਡਿ ਹੈ
ਤਵਾੜੀ ਮੁਸਕਾਨ ਤੇ ਸਾਡੀ ਮੁਸਕਾਨ ਏਕ ਹੀ ਗਲਾ ਹੈ
ਇਹੀ ਵਾਸਤੇ ਮੁਸਕਾਨ ਹੋਣੀ ਚਾਹੀਦੀ ਸਾਡੀ ਤੇ ਪਿੰਡ ਦੀ ਮੁਸਕਾਨ
ਪਿੰਡ ਦੀ ਮੁਸਕਾਨ ਹੀ ਦੇਸ਼ ਦੀ ਮੁਸਕਾਨ ਹੈ

ਮੁਸਕਾਨ ਹੈ
Tuesday, March 22, 2016
Topic(s) of this poem: friendship
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success