ਸ਼ੇਰੋ ਵਰਗੇ Poem by Ajay Srivastava

ਸ਼ੇਰੋ ਵਰਗੇ

ਜੇ ਤੁਸੀਂ ਰਿਸ਼ਵਤ ਨੂ ਕੜ ਦੋਗੇ
ਲੋਕਾ ਦੇ ਕਾਰਜ ਬਨ ਜਾਵੇਂਗੇ

ਜੇ ਤੁਸੀਂ ਮੇਹਗਾਯੀ ਨੂ ਫੜ ਲੋਗੇ
ਸਬਦੀ ਜਾਰੁਰਾਤੇ ਪੂਰੀ ਹੋ ਜਾਵੇਂਗੀ

ਜੇ ਤੁਸੀਂ ਇਮਾਨਦਾਰੀ ਨੂ ਲਬ ਲੋਗੇ
ਸੰਗਤ ਦੇ ਵਿਸ਼ਵਾਸ ਨੂ ਸ਼ਕਤੀ ਮਿਲੇਗੀ

ਜੇ ਤੁਸੀਂ ਸਚ ਨਾਲ ਦੋਸਤੀ ਕਰੋਗੇ
ਤੁਸੀਂ ਰਬ ਦੇ ਸਚੇ ਬੰਦੇ ਬਣ ਜਾਵੋਗੇ

ਸਿੰਘੋ ਨੂ ਸ਼ੇਰੋ ਵਰਗੇ ਕਰਮਾਂ ਕਰਨੇ ਚਾਹੀਦੇ
ਜਿਸ ਵੇਲੇ ਤੁਸੀਂ ਸ਼ੇਰੋ ਵਰਗੇ ਕਰਮਾਂ ਕਰੋਗੇ
ਉਸ ਵੇਲੇ ਤਵਾਨੁ ਲੋਕਾ ਤਾਵਾਨੁ ਬੋਲੇੰਗੇ
ਜੇਡਾ ਬੋਲੇ ਓਹੀ ਬੇਇਮਾਨੋ ਤੇ ਰਿਸ਼੍ਵਾਤ੍ਖੋਰੋ ਦਾ ਕੁੰਡਾ ਖੋਲੇ

ਸ਼ੇਰੋ ਵਰਗੇ
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success