ਰਬ ਨੂ Poem by Ajay Srivastava

ਰਬ ਨੂ

ਮਾੜੇ ਬੰਦੋ ਦੀ ਮਾੜੀ ਗਲਾ
ਸੋਨੇ ਬੰਦੋ ਦੀ ਸੋਨੀ ਗਲਾ

ਮਾੜੇ ਬੰਦੋ ਦੀ ਸੋਨੀ ਗਲਾ ਫੜ ਲੇਨਦੇ ਹੋ
ਨਾਲ ਨਾਲ ਸੋਨੇ ਬੰਦੋ ਦੀ ਮਾੜੀ ਗਲਾ ਫੜ ਲੇਨਦੇ ਹੋ

ਉਸ ਵੇਲੇ ਤੁਸੀਂ ਰਬ ਦੇ ਕੋਲ ਹੋ ਜਾਂਦੇ ਹੋ
ਏਕ ਏਕ ਬੰਦਾ ਰਬ ਦਾ ਬੰਦਾ ਹੋਂਦਾ ਹੈ

ਰਬ ਨੇ ਸਬਨੁ ਸੋਨਾ ਰਚ ਦਿਤਾ
ਹਾਲਤ ਕਿਸੀ ਨੂ ਸੋਨਾ ਤੇ ਕਿਸੀ ਨੂ ਮਾੜਾ ਬੰਦਾ ਬਣਾ ਦੇਂਦੇ ਹੈ

ਏਕ ਪਾਸੇ ਫ਼ਕੀਰੀ ਤੇ ਦੂਜੇ ਪਾਸੇ ਅਮੀਰੀ ਬੰਦੋ ਤੇ ਬੰਦੋ ਦਾ ਕਰਮਾਂ ਹੋਂਦਾ ਹੈ
ਬੰਦੋ ਦਾ ਖੇਲ, ਏਹਿ ਵਾਸਤੇ ਰਬ ਨੂ ਬੁਰਾ ਬੋਲਨਾ ਛਾੜ ਦੋ

ਰਬ ਨੂ
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success