ਕਾਰਜ Poem by Ajay Srivastava

ਕਾਰਜ

ਜੇ ਤੁਸੀਂ ਨਿਯਾਮੋ ਨਾਲ ਕਾਰਜ ਕਰਦੇ ਹੋ
ਉਸ ਵੇਲੇ ਬੇਈਮਾਨ ਲੋਕ ਕਾਰਜ ਕਰਨੇ ਨਹੀ ਦੇਂਦੇ

ਜੇ ਤੁਸੀਂ ਬੇਇਮਨਿ ਦੇ ਕਾਰਜ ਕਰਦੇ ਹੇੰਗੇ
ਉਸ ਵੇਲ ਕਾਨੂਨ ਤਾਵਾਨੁ ਬੇਈਮਾਨ ਕਾਰਜ ਕਰਨੇ ਨਹੀ ਦੇਂਦਾ

ਜੇ ਤੁਸੀਂ ਧਾਰਮਿਕ ਦੇ ਕਾਰਜ ਕਰਦੇ ਹੇੰਗੇ
ਆਧੁਨਿਕ ਲੋਕਾ ਤਾਵਾਨੁ ਕਾਰਜ ਨਹੀ ਕਰਨੇ ਦੇਂਦੇ

ਜੇ ਤੁਸੀਂ ਆਧੁਨਿਕ ਕਾਰਜ ਕਰਦੇ ਹੋ
ਉਸ ਵੇਲੇ ਧਾਰਮਿਕ ਲੋਕਾ ਕਾਰਜ ਨਹੀ ਕਰਨੇ ਦੇਂਦੇ

ਜੇ ਤੁਸੀਂ ਸਵਯ ਦੇ ਕਾਰਜ ਕਰਦੇ ਹੋ
ਉਸ ਵੇਲੇ ਤਵਾੜੇ ਪਿੰਡ ਦੀ ਨਾਸ਼ਿਹਤ ਕਾਰਜ ਨਹੀ ਕਰਨੇ ਦੇਂਦੀ

ਜਿਸ ਪਾਸੇ ਵੇਖੋ ਉਸੀ ਪਾਸੇ ਲੋਕਾ ਤਵਾਨੁ ਕਾਰਜ ਨਹੀ ਕਰਨੇ ਦੇਂਦੇ
ਤਵਾਨੁ ਆਪਣੇ ਨਾਲ ਭੰਗੜਾ ਪਾਨੇ ਕੋ ਕੰਡੇ ਹੈ ਇਹੀ ਗਲਾ ਮਾੜੀ ਗਲਾ ਹੋਂਦੀ ਹੈ

ਤਾੜੀ ਤੇ ਤੁਸੀਂ ਨਾਰੇ ਲਗਾਂਦੇ ਰਹ ਜਾਂਦੇ ਹੋ ਇਹੀ ਤਵਾੜਾ ਕਾਰਜ ਬਣ ਜਾਂਦਾ ਹੈ

ਕਾਰਜ
Tuesday, March 29, 2016
Topic(s) of this poem: work
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success