ਏਨੁ ਇਥੇ ਹੀ Poem by Ajay Srivastava

ਏਨੁ ਇਥੇ ਹੀ

ਲੋਕਾ ਦੀ ਆਸ ਹੋਂਦੀ ਹੈ
ਲੋਕਾ ਦੀ ਭਲਾਈ ਕਰ ਦੇਂਦੀ ਹੈ

ਇਮਾਨਦਾਰੀ ਨਾਲ ਕਰਮਾਂ ਕਰਨੇ ਵਾਲੇ
ਸੋਨੇ ਬੰਦੋ ਦੀ ਸ਼ਾਨ ਹੋਂਦੀ ਹੈ

ਜਿੰਦਗੀ ਦੀ ਜੰਗ ਹੈ
ਨੇਤਾਓ ਦਾ ਖੇਲ ਹੈ

ਕਿਸੀ ਦੀ ਬੁਖ ਹੋਂਦੀ ਹੈ
ਘੋਤਾਲੋ ਦਾ ਮੇਲਾ ਹੋਂਦੀ ਹੈ



ਕਦੀ ਸਵਾਰਥ ਤੇ ਕਦੀ ਸੇਵਾ ਦੇ ਵਾਸਤੇ
ਸਬ ਦੀ ਦੋਸਤ ਬਣ ਜਾਂਦੀ ਹੈ
ਇਹੀ ਜੰਗ ਤੇ ਇਹੀ ਪ੍ਯਾਰ
ਲੋਕਾ ਆਂਦੇ ਹੈ ਤੇ ਜਾਂਦੇ ਹੈ
ਏਨੁ ਇਥੇ ਹੀ ਰਹਨਾ ਹੋਂਦਾ ਹੈ

ਏਨੁ ਇਥੇ ਹੀ
Wednesday, March 30, 2016
Topic(s) of this poem: chair
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success