ਕੋਸ਼ਿਸ਼ ਹੋਣੀ Poem by Ajay Srivastava

ਕੋਸ਼ਿਸ਼ ਹੋਣੀ

ਜਦੋ ਤੁਸੀਂ ਦੂਜੋ ਦੇ ਅਦਿਕਾਰੋ ਦਾ ਮਾਨ ਕਰੋਗੇ
ਭੁਕੋ ਵਿਚ ਰੋਟੀ ਨੂ ਲਬੋਗੇ

ਜਿਸ ਵੇਲੇ ਤੁਸੀਂ ਜਲ ਦੀ ਏਕ ਏਕ ਬੂੰਦ ਨੂ ਬਚੋਗੇ
ਸੁਖੇ ਵਿਚ ਜਲ ਨੂ ਲਬੋਗੇ

ਜਦੋ ਤੁਸੀਂ ਏਕ ਦੂਜੇ ਦੀ ਸਮਸ੍ਯੋ ਨੂ ਸਮਝੋਗੇ
ਜੰਗ ਵਿਚ ਸ਼ਾਂਤੀ ਨੂ ਲਬੋਗੇ

ਜਦੋ ਦਿਲੋ ਵਿਚ ਪ੍ਯਾਰ ਨੂ ਕੜ ਦੋਗੇ
ਧਰਮ ਵਿਚ ਅਧਰਮ ਨੂ ਲਬੋਗੇ

ਏਕ ਦੂਜੇ ਦੇ ਆਧਿਕਾਰੋ ਵਾਸਤੇ
ਪ੍ਯਾਰ ਤੇ ਧਰਮ ਦੇ ਵਾਸਤੇ ਕੋਸ਼ਿਸ਼ ਹੋਣੀ ਚਾਹੀਦੀ

ਕੋਸ਼ਿਸ਼ ਹੋਣੀ
Thursday, March 31, 2016
Topic(s) of this poem: spirit
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success