ਕਿਥੇ ਨਹੀ Poem by Ajay Srivastava

ਕਿਥੇ ਨਹੀ

ਜਿਥੇ ਵੇਖੋ ਉਥੇ ਰਬ
ਦੁਖ ਵਿਚ ਰਬ ਤੇ ਸੁਖ ਵਿਚ ਰਬ
ਤੁਸੀਂ ਕੰਡੇ ਕਿਥੇ ਰਾਬ
ਅਸੀਂ ਕੰਡੇ ਰਾਬ ਕਿਥੇ ਨਹੀ

ਏਕ ਬਾਰ ਤੁਸੀਂ ਦਿਲ ਵਿਚ ਮਾੜੀ ਗਲਾ ਨੂ ਕੜ ਕੇ ਵੇਖੋ
ਏਕ ਬਾਰ ਸਚ ਤੇ ਸਚ ਨਾਲ ਦੋਸਤੀ ਕਰ ਕੇ ਤੋ ਵੇਖੋ
ਏਕ ਬਾਰ ਲੋਕਾ ਦੀ ਭਲਾਈ ਦੀ ਗਲਾ ਕਰ ਕੇ ਤੋ ਵੇਖੋ
ਏਕ ਬਾਰ ਗਲਤ ਤੇ ਸਹੀ ਦਾ ਅੰਤਰ ਤੋ ਕਰ ਕੇ ਵੇਖੋ

ਏਕ ਬਾਰ ਤੁਸੀਂ ਰਬ ਤੋ ਬਣ ਕੇ ਵੇਖੋ
ਏਕ ਬਾਰ ਲੋਕਾ ਦੀ ਰਬ ਨਾਲ ਕੀਤੀ ਗਲਾ ਸੁਨਕਰ ਤੋ ਵੇਖੋ
ਜੇ ਤੁਸੀਂ ਇਹ ਨਹੀ ਬੋਲਾ ਤੋ ਸਾਨੂ ਦਸਣਾ
'ਅਸੀਂ ਤੇ ਸਾਧਾਰਣ ਇਨਸਾਨ ਹੀ ਭਲੇ ਚੰਗੇ'
ਰਬ ਨੂ ਅਸੀਂ ਵੇਖ ਲੀਤਾ ਸਾਰੇ ਪਾਸੇ ਰਬ ਤੇ ਰਬ

ਕਿਥੇ ਨਹੀ
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success