ਨਵਾ Poem by Ajay Srivastava

ਨਵਾ

ਦਿਲ ਵਿਚ ਨਫਰਤ ਨੂ ਕੜ ਦੇਣਾ ਚਾਹਿਦਾ
ਸੋਨੇ ਲੋਕਾ ਦੀ ਸੋਨੀ ਗਲਾ ਨਾਲ ਦੋਸਤੀ ਹੋਣੀ ਚਾਹੀਦੀ
ਸਬਦੀ ਭਲਾਈ ਦੀ ਗਲਾ ਕਰਨੀ ਚਾਹੀਦੀ
ਸਬਨੁ ਆਪਣੇ ਵਰਗਾ ਬੰਦਾ ਸਮਾਜਾਨਾ ਚਾਹਿਦਾ

ਸਬਨੁ ਏਕ ਸੋਨਾ ਕਾਰਜ ਕਰਨਾ ਚਾਹਿਦਾ
ਸਬਨੁ ਏਕ ਸੋਨੇ ਕਾਰਜ ਦੇ ਬਾਰੇ ਵਿਚ ਸੋਚਣਾ ਚਾਹਿਦਾ
ਸਬਨੁ ਦਿਨ ਵਿਚ ਏਕ ਬਾਰ ਸਚ ਨੂ ਦਸਣਾ ਚਾਹਿਦਾ
ਸਬਨੁ ਏਕ ਬਾਰ ਰਬ ਦਾ ਸਬਕ ਨਾਲ ਗਲ ਬਾਤ ਕਰਨੀ ਚਾਹੀਦੀ

ਜਦੋ ਤੁਸੀਂ ਏਕ ਦਿਨ ਵਿਚ ਏਕ ਸਬਕ ਦਿਲ ਵਿਚ ਪਾ ਲੋਗੇ
ਏਕ ਦਿਨ ਤਵਾੜੇ ਕੋਲ ਸੋਨੇ ਕਾਰਜ ਦਾ ਤਾਲਾਬ ਹੋ ਜਾਵੇਗਾ
ਏਕ ਸੋਨੇ ਕਾਰਜ ਦੀ ਗਲਾ ਮੁਸ਼ਕਿਲ ਹੋਂਦੀ ਹੈ
ਜਦੋ ਤੁਸੀਂ ਇਰਾਦੋ ਬੁਲੰਦ ਹੋਣਗੇ ਤਾੜੀ ਤਵਾੜੀ ਮੁਸ਼੍ਕਿਲੇ ਆਸਾਨ ਹੋ ਜਾਵੇਂਗੀ

ਅਹੋਜੀ ਇਹੀ ਕਾਰਜ ਪੁਰਾਨੇ ਨੂ ਨਵਾ ਕਾਰਜ ਬਣਾ ਦੇਂਦੇ ਹੈ

ਨਵਾ
Monday, April 4, 2016
Topic(s) of this poem: new
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success