ਕਰਮਾਂ ਤੇ ਨਿਯਮੋ Poem by Ajay Srivastava

ਕਰਮਾਂ ਤੇ ਨਿਯਮੋ

ਜਦੋ ਤੁਸੀਂ ਕਰਮਾਂ ਕਰਦੇ ਹੋ
ਸਬ ਤਵਾੜੇ ਨਾਲ ਹੋਂਦੇ ਹੈ
ਲਬ ਉਤੇ ਤਵਾੜਾ ਨਾਮ ਤੇ ਦਿਲ ਵਿਚ ਖੁਸ਼ੀ ਹੋਂਦੀ ਹੈ

ਜਦੋ ਤੁਸੀਂ ਨਿਯਮੋ ਨਾਲ ਸ਼ੁਬ ਕਰਮਾਂ ਕਰਦੇ ਹੋ
ਸਬ ਤਵਾਨੁ ਛਡ ਦੇਂਦੇ ਹੈ
ਸਬਨੁ ਤਵਾੜੀ ਮਾੜੀ ਗਲਾ ਯਾਦ ਆਉਂਦੀ ਹੈ
ਜਿਥੋ ਵੇਖੋ ਉਹ੍ਤੇ ਹੀ ਓਖੇ ਲੋਕਾ

ਲੋਕਾ ਨੂ ਕਰਮਾਂ ਸੋਨੇ ਲਗਦੇ ਹੈ
ਲੋਕਾ ਨੂ ਨਿਯਮੋ ਨਾਲ ਕੀਤੇ ਕਾਰਜ ਮਾੜੇ ਲਗਦੇ ਹੈ

ਹੁਣ ਤੁਸੀਂ ਦਸੋ ਪਿੰਡ ਤੇ ਦੇਸ਼ ਵਿਚ ਕੇਹੋਜੀ ਸ਼ਿਕ੍ਸ਼ਾ ਹੋਣੀ ਚਾਹੀਦੀ
ਲੋਕਾ ਨੂ ਨਿਯਮੋ ਨਾਲ ਕੀਤੇ ਸ਼ੁਬ ਕਾਰਜ ਨਾਲ ਪ੍ਯਾਰ ਹੋ ਜਾਵੇ

ਕਰਮਾਂ  ਤੇ ਨਿਯਮੋ
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success