ਸੁਖ ਦਾ ਏਹਸਾਸ Poem by Ajay Srivastava

ਸੁਖ ਦਾ ਏਹਸਾਸ

ਜਿਥੇ ਵੇਖੋ ਉਥੇ ਮਿਲ ਜਾਂਦਾ ਹੈ
ਤਾਵਾੜੇ ਤੇ ਸਾਡੇ ਸਬਦੇ ਕੋਲ ਹੋਂਦਾ ਹੈ
ਦਿਲ ਵਿਚ ਰਹ ਜਾਂਦਾ ਹੈ

ਤੁਸੀਂ ਏਨਾ ਨੂ ਕੜਨੇ ਵਿਚ ਵਿਸ਼ਵਾਸ ਰਖਦੇ ਹੋ
ਇਹ ਤੋ ਸਬਦੇ ਨਾਲ ਰਹਨਾ ਚੰਦਾ ਹੈ

ਜਦੋ ਤੁਸੀਂ ਏਨਾ ਨਾਲ ਡਰ ਜਾਂਦੇ ਹੋ
ਉਸ ਵੇਲੇ ਤਵਾੜੀ ਜਿੰਦਗੀ ਅਸ਼ਾਂਤੀ ਔ ਜਾਂਦੀ ਹੈ
ਜਦੋ ਤੁਸੀਂ ਏਨਾ ਨੂ ਕੜਨੇ ਵਿਚ ਸਫਲ ਹੋ ਜਾਂਦੇ ਹੋ
ਉਸ ਵੇਲੇ ਤਾਵਾੜੇ ਜਿੰਦਗੀ ਵਿਚ ਸ਼ਾਂਤੀ ਔ ਜਾਂਦੀ ਹੈ

ਇਹੀ ਸਬਨੁ ਜਿੰਦਗੀ ਦਾ ਅਨੁਭਵ ਦੇਂਦਾ ਹੈ
ਤਦੀ ਤੇ ਕੇੰਦੇ ਹੈ ਦੁਖ ਹੀ ਸੁਖ ਦਾ ਏਹਸਾਸ ਹੈ

ਸੁਖ ਦਾ ਏਹਸਾਸ
Monday, April 11, 2016
Topic(s) of this poem: pain
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success