ਜਲ - ਜਿੰਦਗੀ Poem by Ajay Srivastava

ਜਲ - ਜਿੰਦਗੀ

ਧਰਤੀ ਵਿਚ ਹੋਂਦਾ ਹੈ
ਆਕਾਸ਼ ਤੋ ਥਲੇ ਆਉਂਦਾ ਹੈ
ਏਨ ਨੂ ਵੇਖ ਕੇ ਸਬਦੇ ਚੇਹਰੇ ਉਤੇ ਰੋਨਕ ਔ ਜਾਂਦੀ ਹੈ
ਸਬਦੀ ਜਿੰਦਗੀ ਹੋਂਦਾ ਹੈ, ਸਬਨੁ ਚਾਹਿਦਾ

ਕਿਸਾਨੋ ਦੀ ਫਸ੍ਲੋ ਦੇ ਵਾਸਤੇ
ਪ੍ਯਾਸੇ ਦੀ ਪ੍ਯਾਸ ਦੇ ਵਾਸਤੇ
ਗੰਦਗੀ ਨੂ ਕ੍ੜਨੇ ਵਾਸਤੇ
ਵਾਤਾਵਰਣ ਵਿਚ ਹਰ੍ਯਾਲੀ ਦੇ ਵਾਸਤੇ


ਸਬਦੇ ਨਾਲ ਰਲ ਮਿਲ ਜਾਂਦਾ ਹੈ ਪਾਣੀ
ਪਾਣੀ ਦੇ ਰੰਗ ਨਿਰਾਲੇ ਤੇ ਅਨਗਿਨਤ
ਮੁਸਕਿਲ ਰਾਹ ਵਿਚ ਆਪਣੇ ਬਣਾ ਲੇੰਦਾ ਹੈ

ਪਾਣੀ ਕੀ ਏਕ ਏਕ ਬੂੰਦ ਨੂ ਬਚਾਨਾ ਚਾਹਿਦਾ
ਜਲ ਤਵਾੜੀ, ਸਾਡੀ, ਪਿੰਡ ਤੇ ਦੇਸ਼ ਦੀ ਜਿੰਦਗੀ
ਜਲ ਹੈ ਤੇ ਜਿੰਦਗੀ ਹੈ

ਜਲ - ਜਿੰਦਗੀ
Tuesday, April 12, 2016
Topic(s) of this poem: water
COMMENTS OF THE POEM
READ THIS POEM IN OTHER LANGUAGES
Ajay Srivastava

Ajay Srivastava

new delhi
Close
Error Success